ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ ਅੱਜ ਮਿਤੀ 02 ਫ਼ਰਵਰੀ (ਸੋਨੂੰ ਬਾਈ) : ਅਰਬਨ ਅਸਟੇਟ ਫੇਜ਼ 1 ’ਚ ਬਸੰਤ ਪੰਚਮੀ ਮੌਕੇ ਮੇਲਾ ਕਰਵਾਇਆ। ਵਾਰਡ ਨੰਬਰ 16 ਰਜਿੰਦਰ ਕੁਮਾਰ ਮਿੰਟੂ ਵੱਲੋਂ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਕੌਰ ਥਿਆੜਾ, ਰਾਜੇਸ਼ ਅਗਰਵਾਲ, ਬਲਜੀਤ ਸਿੰਘ ਪੋਪੀ ਆਦਿ ਹਾਜ਼ਰ ਸਨ। ਇਸ ਮੌਕੇ ਹਲਵੇ ਦਾ ਲੰਗਰ ਲਗਾਇਆ ਗਿਆ। ਤੇ ਬੱਚਿਆਂ ਨੂੰ ਪਤੰਗਾਂ ਮੁਫਤ ਵੰਡੀਆਂ ਗਈਆਂ।






Login first to enter comments.