Saturday, 31 Jan 2026

ਬਜਟ ਨੂੰ ਲੈ ਕੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ।

ਜਲੰਧਰ ਅੱਜ ਮਿਤੀ 01 ਫ਼ਰਵਰੀ (ਸੋਨੂੰ ਬਾਬ) : ਭਾਰਤ ਸਰਕਾਰ ਦੇ ਸਲਾਨਾ ਬਜਟ ਨੂੰ ਵਿੱਤ ਮੰਤਰੀ ਰੀਤਾ ਰਮਣ ਨੇ ਅੱਜ ਸੰਸਦ ਵਿੱਚ ਪੇਸ਼ ਕੀਤਾ। ਜਿਸ ਵਿੱਚ ਇੰਕਮ ਟੈਕਸ ਵਿੱਤ ਮਧਿਅਮ ਵਰਗ ਨੂੰ ਬਡੀ ਰਾਹਤ ਦਿੱਤੀ, ਸਰਕਾਰੀ ਪੱਖ ਨੇ ਇਸ ਬਜਟ ਨੂੰ ਤਰੱਕੀ ਵੱਲ ਲੇ ਜਾਣ ਵਾਲਾ ਬਜਟ ਦੱਸਿਆ ਊਥੱ  ਵਿਰੋਧੀ ਧਿਰਾਂ ਨੇ  ਬਜਟ ਨੂੰ ਮਾੜਾ ਦੱਸਿਆ ।

ਜਲੰਧਰ ਦੀ ਕੁੱਝ ਮਹਿਲਾੰ ਦਾ ਪ੍ਰਤਿਕ੍ਰਮ ਹੇਠ ਲਿਖੇ ਅਨੁਸਾਰ ਰਿਹਾ:

ਮੈਡੀਕਲ ਕਾਲਜਾਂ ਵਿੱਚ 10000 ਸੀਟਾਂ ਅਗਲੇ ਸਾਲ ਤੋਂ ਅੱਤੇ ਅਗਲੇ 5 ਸਾਲਾਂ ਵਿੱਚ 75000 ਸੀਟਾਂ ਵਧਾਉਣ ਦੇ ਫ਼ੈਸਲੇ ਨਾਲ ਸਾਡੇ ਹੈਲਥ ਸਿਸਟਮ ਵਿੱਚ ਹੋਵੇਗਾ, ਡਾਕਟਰਾਂ ਦੀ ਕਮੀ ਹੋਵੇਗੀ ਪੂਰੀ : ਕੇ਼ਸ਼ਲਿਆ ਦੇਵੀ

        ਬਜਟ ਵਿੱਚ ਪੰਜਾਬ ਦੇ ਹਿਤਾਂ ਨੂੰ ਅਣਗੋਲਿਆ ਗਿਆ, ਪੰਜਾਬ ਨਾਲ ਇਸ ਵਿੱਚ ਵਿਤਕਰਾ ਕੀਤਾ ਗਿਆ : ਬਲਵੀਰ ਕੋਰ ਆਮ ਆਦਮੀ ਪਾਰਟੀ ਨੇਤਰੀ

        ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਬਜਟ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਗਿਆ  ਅੱਤੇ ਔਰਤਾਂ ਦੇ ਲਈ ਬਜਟ ਵਿੱਚ ਕੁਝ ਨਹੀਂ : ਰਣਜੀਤ ਕੋਰ ਰਾਣੋ ਕਾਂਗਰਸ ਨੇਤਰੀ, 
 ਬਜਟ ਨਾਲ ਮਧਿਅਮ ਵਰਗ ਅੱਤੇ ਗਰੀਬ ਵਰਗ ਮਿਲੇਗੀ ਬਡੀ ਰਾਹਤ, ਇੰਕਮ ਟੈਕਸ ਕਾਨੂੰਨ ਲਿਆਉਣ ਨਾਲ ਇੰਕਮ ਟੈਕਸ ਪ੍ਰਣਾਲੀ ਵਿੱਚ ਹੋਵੇਗਾ ਬਡੀ ਤਬਦੀਲੀ : ਪਲਵਿੰਦਰ ਕੋਰ
ਬਿਹਾਰ ਅਤੇ ਦਿਲੀ ਦੀਆਂ ਚੋਣਾਂ ਨੂੰ ਰੱਖਦੇ ਹੋਏ ਬਣਾਈਆਂ ਗਿਆ ਹੈ ਇਹ ਬਜਟ, ਪੰਜਾਬ ਨੂੰ ਕੀਤਾ ਗਿਆ ਅਖੋਂ ਪਰੋਖੇ, ਕਿਸਾਨਾਂ ਦੀ ਮੰਗਾਂ ਦੇ ਬਜਟ ਨਹੀਂ ਕੀਤੀ ਗਈ ਗੋਰ : ਸ਼ਬਨਮ ਕਾਂਗਰਸ ਨੇਤਰੀ

               ਕਮਲੇਸ਼ ਕੋਰ ਨੇ  ਬਜਟ ਨੂੰ ਵਧਿਆ ਕਰਾਰ ਦਿੰਦੇ ਕਿਹਾ ਕਿ ਜਿੱਥੇ ਐਮ.ਐਸ.ਐਮ. ਈ ਵਿੱਚ ਕਾਰੋਬਾਰ ਵਾਸਤੇ ਵੱਧ ਫੰਡਾਂ ਦਾ ਪ੍ਰਬੰਧ ਕੀਤਾ ਹੈ ਅੱਤੇ ਕਿਸਾਨਾਂ ਦੀ ਕਰੈਡਿਟ ਕਾਰਡ ਦੀ ਲਿਮਿਟ 3 ਲੱਖ ਤੋਂ ਵੱਧਾ ਕੇ 5 ਲੱਖ ਲਿਸਿਟ ਕਰ ਦੀ ਸ਼ਲਾਘਾ ਕੀਤੀ।ਜਲੰਧਰ ਅੱਜ ਮਿਤੀ 2 ਫ਼ਰਵਰੀ (ਸੋਨੂੰ ਬਾਈ) : 


163

Share News

Login first to enter comments.

Latest News

Number of Visitors - 135793