Wed, 05 Aug 2026
Post Details

ਰਾਜਿੰਦਰ ਮਿੰਟੂ ਜੁਨੇਜਾ ਕੱਲ ਕਰੇਗਾ ਬਸੰਤ ਮੇਲੇ ਦਾ ਅਰਬਨ ਅਸਟੇਟ 1 ਵਿਖੇ ਆਯੋਜਨ।

ਗੀਤਾ ਮੰਦਿਰ ਅਰਬਨ ਅਸਟੇਟ 1 ਦੇ ਸਾਹਮਣੇ ਪਾਰਕ ਵਿੱਚ ਹੋਵੇਗਾ ਬਸੰਤ ਮੇਲੇ ਦਾ ਆਯੋਜਨ। 

ਜਲੰਧਰ ਅੱਜ ਮਿਤੀ 01 ਫ਼ਰਵਰੀ (ਸੋਨੂੰ ਬਾਈ) : ਵਾਰਡ ਨੰਬਰ 16 ਤੋਂ ਕੋਂਸਲਰ ਨੇ ਜਾਣਕਾਰੀ ਦਿੱਤੀ ਕੀ ਕੱਲ 11 ਵਜੇ ਗੀਤਾ ਮੰਦਿਰ ਅਰਬਨ ਅਸਟੇਟ 1 ਦੇ ਸਾਹਮਣੇ ਬਸੰਤ ਪੰਚਮੀ ਦੇ ਮੋਕੇ ਤੇ ਬਸੰਤ ਮੇਲੇ ਦਾ ਆਯੋਜਨ ਕੀਤਾ ਜਾਵੇਗਾ, ਮਿੰਟੂ ਜੁਨੇਜਾ ਇਲਾਕੇ ਦੇ ਲੋਕਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ।

Comments

No comments yet.



Latest News

Number of Visitors - 191908