Friday, 30 Jan 2026

ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੀਤਾ ਆਮ ਆਦਮੀ ਪਾਰਟੀ ਬਾਸਤੇ ਪ੍ਰਚਾਰ ।

ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਕਰ ਰਹੇ ਹਨ ਜ਼ੋਰ ਸ਼ੋਰ ਨਾਲ ਪ੍ਰਚਾਰ 

ਜਲੰਧਰ ਅੱਜ ਮਿਤੀ 01 ਫ਼ਰਵਰੀ (ਸੋਨੂੰ ਬਾਈ) : ਆਮ ਆਦਮੀ ਪਾਰਟੀ ਦੇ ਲੀਡਰ ਸ਼ਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਾਥੀਆਂ ਦੇ ਨਾਲ ਕਾਰਵਲ ਵਿਧਾਨ ਦੇ ਹਲਕੇ ਵਿੱਚ ਡੋਰ ਟੂ ਡੋਰ ਜਾ ਕੇ ਪਾਰਟੀ ਲਈ ਪ੍ਰਚਾਰ ਕੀਤਾ । 


81

Share News

Login first to enter comments.

Latest News

Number of Visitors - 134120