Friday, 30 Jan 2026

ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਕੀਤੀ ਗਈ ਗਈ

ਜਲੰਧਰ ਅੱਜ ਮਿਤੀ 26 ਜਨਵਰੀ ਸੋਨੂੰ ਬਾਈ) : 2 ਮਾਰਚ  ਦਿਨ ਐਤਵਾਰ ਨੂੰ ਲੱਗਣ ਵਾਲੇ ਮਲਟੀ ਪਰਪਸ ਮੇਘਾ ਮੈਡੀਕਲ ਕੈਂਪ ਦੀ ਵਿਉਂਤਬੰਦੀ ਬਾਰੇ ਅੱਜ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਕੀਤੀ ਗਈ ਗਈ ਜਿਸ ਵਿਚ ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ ਪ੍ਰਧਾਨ ਅਮਰਜੀਤ ਸਿੰਘ ਧਮੀਜਾ ਕੈਸ਼ੀਅਰ ਸਤੀਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਗ੍ਰੀਨਲੈਂਡ ਵਾਈਸ ਪ੍ਰਧਾਨ ਜਸਬੀਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਬੀਰ ਸਿੰਘ ਕੈਸ਼ੀਅਰ  ਹਰਚਰਨ ਸਿੰਘ ਭਾਟੀਆ ਮਹਿੰਦਰ ਪਾਲ ਅਸ਼ਵਨੀ ਟਿੰਮੀ ਕਸ਼ਮੀਰ ਸਿੰਘ ਗਰੀਨਲੈਂਡ  ਰਜਵੰਤ ਸਿੰਘ ਸੇਹੰਬੀ ਅਮਰਜੀਤ ਸਿੰਘ ਟਿੰਕਾ ਅਤੇ ਸ਼ੈਰੀ ਗੁਲਾਟੀ ਆਦਿ ਹਾਜ਼ਰ ਸਨ


91

Share News

Login first to enter comments.

Latest News

Number of Visitors - 134118