ਅੱਜ ਮਿਤੀ 16-01-2025 ਨੂੰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੀ ਸਰਕਾਰ ਨਾਲ ਮੀਟਿੰਗ ਬਹੁਤ ਵਧੀਆ ਢੰਗ ਨਾਲ ਹੋਈ। ਮੀਟਿੰਗ ਲਗਾਤਾਰ 3 ਘੰਟੇ ਚੱਲਦੀ ਰਹੀ। ਮੰਗ ਪੱਤਰ ਵਿੱਚ ਦਰਜ ਕਰਮਚਾਰੀਆਂ ਦੀਆਂ ਮੰਗਾਂ ਨੂੰ ਮਾਣਯੋਗ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ ਜੀ ਵੱਲੋਂ ਪੂਰਾ ਦਲੀਲ ਪੂਰਵਕ ਸੁਣਿਆ ਗਿਆ ਅਤੇ ਮੰਗਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ। ਕੁੱਲ ਮੰਗਾਂ ਵਿੱਚੋਂ ਜਿਨ੍ਹਾਂ ਮੰਗਾਂ ਤੇ ਸਹਿਮਤੀ ਬਣੀ ਉਹਨਾਂ ਕਿਹਾ ਕੇ ਇਨ੍ਹਾਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇਗਾ।
ਤੇਜਿੰਦਰ ਸਿੰਘ ਨੰਗਲ
ਸੂਬਾ ਪ੍ਰਧਾਨ
ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪੰਜਾਬ।






Login first to enter comments.