ਜਲੰਧਰ/ਆਦਮਪੁਰ 16 ਜਨਵਰੀ (ਸੋਨੂੰ ਬਾਈ) : ਵਿਕਾਸ ਕੀਤਾ ਹੈ ਵਿਕਾਸ ਕਰਾਂਗੇ ਦੀ ਮੁਹਿੰਮ ਤਹਿਤ ਅੱਜ ਰੇਲਵੇ ਰੋਡ ਆਦਮਪੁਰ ਵਿਖੇ ਸੁਖਵਿੰਦਰ ਸਿੰਘ ਕੋਟਲੀ ਐੱਮ. ਐੱਲ. ਏ ਅਤੇ ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੋਂਸਲ ਆਦਮਪੁਰ ਦੀ ਅਗਵਾਈ ਵਿੱਚ ਤਕਰੀਬਨ 65 ਲੱਖ ਰੁਪਏ ਨਾਲ ਬਣਨ ਵਾਲੀ ਸੜਕ ਤੇ ਸੀਮਿਂਟ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਜਲਦ ਹੀ ਆਮ ਲੋਕਾਂ ਲਈ ਸੜਕ ਨੂੰ ਖੋਲਿਆ ਜਾਵੇਗਾ ਜਿਸ ਵਿੱਚ ਭੁਪਿੰਦਰ ਭਿੰਦਾ ਕੌਸਲਰ, ਵਰੁਣ ਚੋਡਾ (ਸੀਨੀਅਰ ਯੂਥ ਕਾਂਗਰਸ ਆਗੂ) , ਪਰਮਜੀਤ ਸਿੰਘ ਸੋਢੀ ਸੀਨੀਅਰ ਕਾਂਗਰਸ ਲੀਡਰ , ਸ਼੍ਰੀ ਮਤੀ ਵੀਨਾ ਚੋਡਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਆਦਮਪੁਰ, ਸ਼੍ਰੀਮਤੀ ਰਜਿੰਦਰ ਕੌਰ ਕੌਸਲਰ, ਹਰਜਿੰਦਰ ਸਿੰਘ ਕਰਵਲ ਕੌਸਲਰ ,ਰਜੇਸ਼ ਰਾਜੂ ਕੌਸਲਰ , ਜੋਗਿੰਦਰ ਪਾਲ ਕੌਸਲਰ ਕੈਪਟਨ ਗੁਰਮੀਤ ਸਿੰਘ ਕੌਸਲਰ, ਅਤੇ ਸਮੂਹ ਮੁਹੱਲਾ ਨਿਵਾਸੀ ਅਤੇ ਦੁਕਾਨਦਾਰ ਹਾਜਰ ਸਨ






Login first to enter comments.