ਸ਼ਹਿਰ ਨੂੰ 11 ਜਨਵਰੀ ਨੂੰ ਮਿਲੇਗਾ ਸ਼ਹਿਰ ਦਾ ਨਵਾਂ ਮੇਅਰ, ਡਵੀਜ਼ਨਲ ਕਮਿਸ਼ਨਰ ਜਾਰੀ ਕੀਤਾ ਸਡਿਉਲ ।
ਜਲੰਧਰ ਅੱਜ ਮਿਤੀ 08 ਜਨਵਰੀ (ਸੋਨੂੰ ਬਾਈ) : ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਕਮਿਸ਼ਨਰ ਜਲੰਧਰ ਨਗਰ ਨਿਗਮ ਨੂੰ ਜਾਰੀ ਕੀਤੇ ਪੱਤਰ ਰਾਹੀਂ 11 ਜਨਵਰੀ ਦਿਨ ਸ਼ਨੀਵਾਰ ਨੂੰ ਰੈਡ ਕਰਾਸ ਭਵਨ ਵਿਖੇ ਸ਼ਾਮ 3 ਵਜੇ ਨਵੇਂ ਬਣੇ ਕੌਂਸਲਰਾਂ ਦੇ ਸੋਂਹ ਚੁੱਕ ਸਮਾਗਮ ਅੱਤੇ ਮੇਅਰ, ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਚੋਣ ਦਾ ਇਲਾਨ ਕੀਤਾ ।






Login first to enter comments.