ਲੁਧਿਆਣਾ ਵਿੱਚ ਬਣੇਗੀ ਮਹਿਲਾ ਮੇਅਰ ਜਲੰਧਰ ਸਮੇਤ ਬਾਕੀ ਚਾਰ ਨਿਗਮਾਂ ਰਾਖਵਾਂ ਕਰਨ ਨਹੀ।
ਜਲੰਧਰ/ਲੁਧਿਆਣਾ ਅੱਜ ਮਿਤੀ 07 ਜਨਵਰੀ (ਸੋਨੂੰ ਬਾਈ) : ਸਥਾਨਕ ਸਰਕਾਰਾਂ ਪੰਜਾਬ ਦੇ ਵਿਸ਼ੇਸ਼ ਸਕਤਰ ਕਮ ਡਾਇਰੈਕਟਰ ਨੇ ਜਲੰਧਰ ਅਤੇ ਪਟਿਆਲਾ ਡਵੀਜ਼ਨਲ ਕਮਿਸ਼ਨਰਾਂ ਨੂੰ ਜਾਰੀ ਪੱਤਰ ਅਨੂਸਾਰ ਕਿਹਾ ਹੈ ਕਿ ਮੇਅਰ ਰਿਜ਼ਰਵੇਸ਼ਨ ਰੂਲ 2017 ਅਨੁਸਾਰ ਦਿਖਾਏ ਗਏ ਸਡਿਉਲ ਮੁਤਾਬਕ 21 ਦਸੰਬਰ 2024 ਨੂੰ ਪੰਜ ਨਗਰ ਨਿਗਮਾਂ ਲੁਧਿਆਣਾ ਵਿੱਚ ਮੇਅਰ ਮਹਿਲਾ ਹੋਵੇਗੀ ਅੱਤੇ ਬਾਕੀ ਅੰਮ੍ਰਿਤਸਰ,ਜਲੰਧਰ ਪਟਿਆਲਾ ਅੱਤੇ ਫਗਵਾੜਾ ਕੋਈ ਰਾਖਵਾਂ ਕਰਨ ਨਹੀ ਹੈ ਜਿਹ੍ਹਨਾ ਵਿੱਚ ਕਿਸੇ ਵੀ ਕੈਟਾਗਰੀ ਦਾ ਮੇਅਰ ਚੁਣਿਆ ਜਾ ਸਕਦਾ ਹੈ ।






Login first to enter comments.