Saturday, 31 Jan 2026

ਨਵੇਂ ਸਾਲ ਦੇ ਓਪਲਖਸ ਵਿੱਚ ਨਗਰ ਨਿਗਮ ਡਰਾਈਵਰ ਅੱਤੇ ਟੈਕਨੀਕਲ ਯੁਨੀਅਨ ਨੇ ਲਾਇਆ ਲੰਗਰ ।

ਜਲੰਧਰ ਅੱਜ ਮਿਤੀ 01 ਜਨਵਰੀ (ਸੋਨੂੰ ਬਾਈ) : ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਯੁਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਨਗਰ ਨਿਗਮ ਦੀ ਞਰਕਸ਼ਾਪ ਵਿੱਚ ਨਵੇਂ ਸਾਲ ਤੇ ਲਾਇਆ ਕਡਾ ਪ੍ਰਸ਼ਾਦ, ਬਰੈਡ ਪਕੋੜੇ ਅਤੇ ਦੁੱਧ ਦਾ ਲੰਗਰ, ਇਸ ਮੋਕੇ ਤੇ ਨਗਰ ਨਿਗਮ ਕਮਿਸ਼ਨਰ ਗੋਤਮ ਜੈਨ, ਬੰਟੂ ਸਭਰਵਾਲ,ਅਰੁਣ ਜੈਨ, ਹਰਬੰਸ ਸਿਧੁ, ਰਾਕੇਸ਼ ਨਾਹਰ, ਹਾਜ਼ਰ ਸਨ। ਇਸ ਮੋਕੇ ਤੇ ਡਰਾਇਵਰਾਂ ਨੂੰ ਵਰਦੀਆਂ ਵੀ ਵੰਡੀਆਂ ਗਈਆਂ ।

 


162

Share News

Login first to enter comments.

Latest News

Number of Visitors - 135664