Wed, 05 Aug 2026
Post Details

ਲਖਵੀਰ ਸਿੰਘ ਕੋਟਲੀ ਬਣੇ ਜਲੰਧਰ ਯੂਥ ਕਾਂਗਰਸ ਰੁਰਲ ਦੇ ਪ੍ਰਧਾਨ

ਐਮ..ਐਲ ਏ ਸੁਖਵਿੰਦਰ ਸਿੰਘ ਕੋਟਲੀ ਦੇ ਪੱਤਰ ਸ਼੍ਰੀ ਲਖਵੀਰ ਸਿੰਘ ਕੋਟਲੀ ਬਣੇ ਜਲੰਧਰ ਦਿਹਾਤੀ ਦੇ ਯੂਥ ਕਾਂਗਰਸ ਦੇ ਪ੍ਰਧਾਨ ।

ਅੱਜ ਮਿਤੀ 27 ਦਸੰਬਰ (ਸੋਨੂੰ ਬਾਈ) :  ਰਾਜਿੰਦਰਾ ਸਿੰਘ ਮਾਹਰ ਇੰਚਾਰਜ ਪੰਜਾਬ ਯੂਥ ਕਾਂਗਰਸ ਅਤੇ ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਜਾਰੀ ਨਿਯੁਕਤੀ ਪੱਤਰ ਰਾਹੀਂ ਲਖਵੀਰ ਸਿੰਘ ਕੋਟਲੀ ਨੂੰ ਯੂਥ ਜ਼ਿਲ੍ਹਾ ਯੂਥ ਕਾਂਗਰਸ ਦਿਹਾਤੀ ਦਾ ਪ੍ਰਧਾਨ ਬਣਾਇਆ ।

Comments

No comments yet.



Latest News

Number of Visitors - 191896