ਵਾਟਰ ਸਪਲਾਈ ਅਤੇ ਸੈਨੀਟੇਟਸ਼ਨ ਨੇੜੇ ਮੈਨਵਰੋ ਚੋਂਕ ਵਿੱਖੇ ਭਰੇ ਜਾਣਗੇ
ਬਲਰਾਜ ਠਾਕੁਰ ਨੰਬਰ 32 ਤੋਂ ਹਨ ਕਾਂਗਰਸ ਪਾਰਟੀ ਦੇ ਉਮੀਦਵਾਰ ।
ਜਲੰਧਰ ਅੱਜ ਮਿਤੀ 11 ਦਸੰਬਰ (ਸੋਨੂੰ ਬਾਈ) : ਬਲਰਾਜ ਠਾਕੁਰ ਨਗਰ ਨਿਗਮ ਚੋਣਾਂ ਲਈ ਵਾਰਡ ਨੰ 32 ਤੋਂ ਅੱਜ ਮਿੱਤੀ 11 ਦਸੰਬਰ ਦਿਨ ਬੁੱਧਵਾਰ ਨੂੰ ਵਾਟਰ ਸਪਲਾਈ ਅਤੇ ਸੈਨੀਟੇਟਸ਼ਨ ਨੇੜੇ ਮੈਨਵਰੋ ਚੋਂਕ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਕਾਗਜ ਦਾਖਲ ਕਰਨਗੇ ।
Login first to enter comments.