ਜਲੰਧਰ ਅੱਜ ਮਿਤੀ 07 ਦਸੰਬਰ (ਸੋਨੂੰ ਬਾਈ) : ਕੱਲ੍ਹ ਅਰਬਨ ਅਸਟੇਟ ਫੇਜ਼-2 ਵਿੱਚ ਗਰੀਨ ਬੈਲਟ ਪਾਰਕ ਦਾ ਉਦਘਾਟਨ ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ ਵੱਲੋਂ ਕੀਤਾ ਗਿਆ। ਪਾਰਕ ਵਿੱਚ ਨੇੜਲੇ ਰਿਹਾਇਸ਼ੀ ਖੇਤਰ ਦੇ ਬੱਚਿਆਂ ਲਈ ਝੂਲੇ ਲਾਏ ਗਏ! ਪਾਰਕ ਵਿੱਚ ਲੋਕਾਂ ਦੇ ਖੁੱਲ੍ਹੇ ਮੈਦਾਨ ਵਿੱਚ ਸੈਰ ਕਰਨ ਲਈ ਬਹੁਤ ਵਧੀਆ ਜਗਾ ਹੈ! ਮੈਡਮ ਰਾਜਵਿੰਦਰ ਕੋਰ ਥਿਆੜਾ ਨੇ ਕਿਹਾ ਕਿ ਹਲਕਾ ਕੈਂਟ ਦੇ ਲੋਕਾ ਦੀ ਡਿਮਾਡ ਤੇ ਹਰ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ! ਮੈਡਮ ਰਾਜਵਿਦਰ ਕੋਰ ਥਿਆੜਾ ਨੇ ਕਿਹਾ ਕਿ ਇਸ ਪਾਰਕ ਦਾ ਨਾਮ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ!ਹਲਕਾ ਕੈਂਟ ਨੂੰ ਵਧੀਆ ਹਲਕਾ ਬਣਾਵਾਂਗੇ! ਜਿਸ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਉਡਾ ਪਾਰਕਾਂ ਵਧੀਆ ਸੜਕਾਂ ਹੋਰ ਵੀ ਸਾਰੇ ਕੰਮ ਹੋਣਗੇ!
ਇਸ ਮੋਕੇ ਜਿਲਾ ਪ੍ਰਧਾਨ ਅੰਮਿਰਤਪਾਲ ਅਸ਼ਵਨੀ ਅਗਰਵਾਲ ਲੋਕ ਸਭਾ ਇਚਾਰਜ ਅਬਦੁਲ ਬਾਹਰੀ ਚੇਅਰਮੈਨ ਨਿਰਵੈਰ ਸਿੰਘ ਕੰਗ, ਸ਼ੁਬਾਸ਼ ਭਗਤ, ਮੌਂਟੂ ਸੱਭਰਵਾਲ, ਵਿਸ਼ਾਲ, ਪ੍ਰਨੀਤ ਸਿੰਘ, ਪੋਪੀ ਤੋਂ ਇਲਾਵਾ ਇਲਾਕਾ ਨਿਵਾਸੀ ਰਹੇ ਮੋਯੂਦ!
Login first to enter comments.