ਫਗਵਾੜਾ ਅੱਜ ਮਿਤੀ 6 ਦਸੰਬਰ (ਸੋਨੂ ਬਾਈ) : ਭਾਜਪਾ ਨੂੰ ਵੱਡਾ ਝੱਟਕਾ ਵਿਕੀ ਸੂਦ ਕੋਂਸਲਰ ਅਤੇ ਭਾਜਪਾ ਦੇ ਮੰਡਲ ਫਗਵਾੜਾ ਸਾਥੀਆ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ.ਹਰਜੀ ਮਾਨ.ਦਲਜੀਤ ਰਾਜੂ ਦਰਵੇਸ਼ ਪਿੰਡ.ਵਰੂਣ ਬੰਗੜ ਸਰਪੰਚ.ਗੁਰਦੀਪ ਦੀਪਾ.ਉਮ ਪ੍ਰਕਾਸ਼ ਬਿਁਟੂ.ਬੌਬੀ ਬੇਦੀ.ਦਰਸ਼ਨ ਧਰਮਸੋਤ.ਜਸਪਾਲ ਸਿੰਘ.ਰਵੀ ਕੁਮਾਰ ਮੰਤਰੀ ਤੇ ਹੋਰ
Login first to enter comments.