ਜਲੰਧਰ ਅੱਜ ਮਿਤੀ 03 ਦਿਸੰਬਰ (ਸ਼ੋਨੂੰ ਬਾਈ) : ਆਮ ਆਦਮੀ ਪਾਰਟੀ ਨੇ ਅੱਜ ਨਗਰ ਨਿਗਮ ਦੀ ਚੋਣਾਂ ਦੇ ਚਾਹਵਾਨ ਉਮੀਦਵਾਰਾਂ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤਾ, ਅਰਜ਼ੀਆਂ ਪਾਰਟੀ ਵੱਲੋਂ ਬਣਾਏ ਗਏ ਪਰਫੋਰਮੇ ਤੇ ਲਈਆਂ ਜਾ ਰਹੀਆਂ ਹਨ।
ਅੱਜ ਵਾਰਡ ਨੂੰ 38 ਤੋਂ ਸਭਾਨਾਂ ਪਿੰਡ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਅੱਤੇ ਵਾਰਡ ਨੰ 34 ਤੋਂ ਲਵਲੀ ਨੇ ਪਾਰਟੀ ਜ਼ਿਲਾ ਪ੍ਰਧਾਨ ਅੰਮ੍ਰਿਤਪਾਲ ਨੂੰ ਟਿਕਟ ਲਈ ਅਰਜ਼ੀ ਦਿੱਤੀ । ਇਸ ਮੋਕੇ ਤੇ ਸਟੀਫਨ ਕਲੇਰ ਵੀ ਹਾਜ਼ਰ ਸਨ।
Login first to enter comments.