ਆਸ਼ਾ ਸਹੋਤਾ ਅੱਤੇ ਚੰਦਰ ਕਾਂਤਾ ਨੇ ਕੋਂਸਲਰ ਦੀ ਕਾਂਗਰਸ ਦੀ ਟਿਕਟ ਮੰਗੀ।
ਜਲੰਧਰ ਅੱਜ ਮਿਤੀ 03 ਸੋਨੂੰ ਬਾਈ) : ਕਾਂਗਰਸ ਦਿਆਂ ਮਹਿਲਾਂ ਨੇਤ੍ਰੀਆ ਦਾ ਨਗਰ ਨਿਗਮ ਚੋਣਾਂ ਨੂੰ ਬਹੁਤ ਉਤਸ਼ਾਹ ਪ੍ਰਗਟਾਈਆ ਜਾ ਰਹੀ ਅੱਜ ਚੰਦਰ ਕਾਂਤਾ ਨੇ ਵਾਰਡ ਨੰ 61 ਅੱਤੇ ਆਸ਼ਾ ਸਹੋਤਾ ਨੇ ਆਵਾਦਪੁਰਾ ਇਲਾਕੇ ਤੋਂ ਟਿਕਟ ਲੈਣ ਲਈ ਕਦਮ ਅੱਗੇ ਵਧਾਏ। ਇਸ ਤੋਂ ਪਹਿਲਾਂ ਰਣਜੀਤ ਕੋਰ ਰਾਣੋ ਅੱਤੇ ਆਸ਼ਾ ਨਗਰ ਨਿਗਮ ਚੋਣਾਂ ਲਈ ਟਿਕਟ ਦਾ ਦਾਵਾ ਕੀਤਾ ਹੈ।
Login first to enter comments.