ਆਸ਼ਾ ਅਗਰਵਾਲ ਨੇ ਵਾਰਡ ਨੂੰ 16 ਤੋਂ ਨਗਰ ਨਿਗਮ ਚੋਣਾਂ ਲਈ ਕਾਂਗਰਸ ਤੋਂ ਚਾਹਵਾਨ।

ਆਸ਼ਾ ਅਗਹਵਾਲ ਕਾਂਗਰਸ ਦੀ ਸਰਗਰਮ ਨੇਤਾ। 

ਜਲੰਧਰ ਅੱਜ ਮਿਤੀ 02 ਦਿਸੰਬਰ (ਸੋਨੂੰ ਬਾਈ) :ਆਸ਼ਾ ਅਗਰਵਾਲ ਕਾਂਗਰਸ ਦੀ ਮੇਹਨਤੀ ਉੱਘੀ ਨੇਤਾ ਹੈ ਜੋਕਿ ਪਾਰਟੀ ਦੇ ਹਰ ਗਤੀਵਿਧੀਆਂ ਵਿੱਚ ਖੁੱਲ ਕੇ ਹਿੱਸਾ ਲੈਂਦੀ ਹੈ। ਉਸਨੇ ਵਾਰਡ ਨੰਬਰ 16 ਅਰਬਨ ਅਸਟੇਟ, ਗੜ੍ਹਾ ਤੇ ਹਲਕਾ ਕੈਂਟ ਤੋਂ ਕਾਂਗਰਸੀ ਨੇਤਰੀ ਆਸ਼ਾ ਅਗਵਾਲ ਨੇ ਨਗਰ ਨਿਗਮ ਚੋਣਾਂ ਲਈ ਦਾਅਵਾ ਪੇਸ਼ ਕੀਤਾ ਹੈ। ਉਹ ਜਲਦੀ ਹੀ ਅਪਣੀ ਟਿਕਟ ਲਈ ਅਰਜ਼ੀ ਜਲੰਧਰ ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨੂੰ ਦੇਵੇਗੀ।

136

Share News

Login first to enter comments.

Related News

Number of Visitors - 54149