ਰਾਣੇ ਕੱਲ ਜਿਲਾ ਪ੍ਰਧਾਨ ਨੂੰ ਦੇਵੇਗੀ ਟਿਕਟ ਲਈ ਅਰਜ਼ੀ।
ਜਲੰਧਰ ਅੱਜ ਮਿਤੀ 1ਦਿਸੰਬਰ (ਸੋਨੂੰ ਬਾਈ) : ਹਲਕਾ ਵਿਧਾਨ ਸਭਾ ਨਾਰਥ ਵਾਰਡ ਨੰਬਰ 84 ਸ੍ਰੀ ਗੁਰੂ ਰਵਿਦਾਸ ਨਗਰ ਤੋਂ ਕਾਂਗਰਸੀ ਆਗੂ ਰਣਜੀਤ ਕੌਰ ਰਾਣੋ ਨੇ ਨਗਰ ਨਿਗਮ ਚੋਣਾਂ ਲਈ ਦਾਅਵੇਦਾਰੀ ਠੋਕੀ ਹੈ। ਉਹ ਕਹਿੰਦੀ ਹੈ ਕਿ ਮੈਂ ਪਿਛਲੇ 20 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੀ ਹਾਂ ਤੇ ਪਾਰਟੀ ਤੇ ਲੋਕਾਂ ਲਈ ਸੇਵਾ ਕਰਦੀ ਹੈ। ਇਸ ਸਬੰਧੀ ਉਹ ਆਪਣੇ ਸਾਥੀਆਂ ਨਾਲ ਅਰਜੀ ਦੇਣ ਜ਼ਿਲ੍ਹਾ ਸ਼ਹਿਰੀ ਕਾਂਗਰਸ ਦਫਤਰ ਲਈ ਆ ਰਹੀ ਹੈ।
Login first to enter comments.