ਆਮ ਆਦਮੀ ਪਾਰਟੀ ਦੇ ਸੁਬਾ ਪ੍ਰਧਾਨ ਨੇ ਕਰਵਾਇਆ ਪਾਰਟੀ ਵਿੱਚ ਸ਼ਾਮਿਲ।
ਜਲੰਧਰ ਅੱਜ ਮਿਤੀ 01ਦਿਸੰਬਰ (ਸੋਨੂੰ ਬਾਈ) : ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੇ ਕਾਰੋਬਾਰੀ ਗੁਰਪ੍ਰੀਤ ਸਿੰਘ ਹਨੀ ਇਦਰਪਰੀਤ ਸਿੰਘ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ! ਪੰਜਾਬ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨੇ ਕਰਾਇਆ ਪਾਰਟੀ ਵਿੱਚ ਸ਼ਾਮਲ! ਹਲਕਾ ਇਚਾਰਜ ਮੈਡਮ ਰਾਜਵਿੰਦਰ ਕੋਰ ਥਿਆੜਾ ਨੇ ਕਿਹਾ ਕਿ ਹਲਕਾ ਕੈਂਟ ਬਹੁਤ ਮਜ਼ਬੂਤ ਹੋ ਰਿਹਾ! ਹਲਕਾ ਕੈਂਟ ਦੇ ਵਿਕਾਸ ਲਈ ਦਿਨ ਰਾਤ ਇੱਕ ਕਰਾਂਗੀ ! ਜਲੰਧਰ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ! ਇਸ ਮੋਕੇ ਪਾਰਟੀ ਦੇ ਮੁੱਖ ਬੁਲਾਰਾ ਪਵਨ ਟੀਨੂ ਜੀ ਪਾਰਟੀ ਦੇ ਸੀਨੀਅਰ ਨੇਤਾ ਦੀਪਕ ਬਾਲੀ ਜੀ ਤੇ ਦਿਨੇਸ਼ ਢੱਲ ਰਹੇ ਮੋਯੂਦ!
Login first to enter comments.