Wed, 05 Aug 2026
Post Details

ਭਾਜਪਾ ਨੇਤਾ ਅਜੈ ਚੋਪੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ।

ਭਾਜਪਾ ਤੋਂ ਡਾ. ਜਸਲੀਨ ਸੇਠੀ ਖ਼ਿਲਾਫ਼ ਕੋਂਸਲਰ ਦੀਆ ਚੋਣਾਂ ਲੱੜ ਚੁੱਕੇ ਹਨ ਅਜੈ ਚੋਪੜਾ।

ਜਲੰਧਰ ਅੱਜ ਮਿੱਤੀ 30 ਨਬੰਵਰ (ਸੋਨੂੰ ਬਾਈ) : ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਲੱਗਾ ਬਡਾ ਝੱਟਕਾ , ਭਾਜਪਾ ਦੇ ਸੀਨੀਅਰ ਆਗੁ ਅਜੈ ਚੋਪੜਾ ਨੂੰ ਆਮ ਆਦਮੀ ਪਾਰਟੀ ਦੇ ਸੁਬਾ ਪ੍ਰਧਾਨ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ।

           ਅਜੈ ਚੋਪੜਾ ਹੋ ਸਕਦੇ ਹਨ ਕਾਂਗਰਸ ਪਾਰਟੀ ਦੀ ਨੇਤਾ ਡਾ. ਜਸਲੀਨ ਸੇਠੀ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਤੋਂ ਕੋਂਸਲਰ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ।

ਇਸ ਮੋਕੇ ਤੇ ਵਿਧਾਇਕ ਰਮਨ ਅਰੋੜਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਹੱਲਕਾ ਜਲੰਧਰ ਕੈਂਟ ਦੇ ਇੰਚਾਰਜ ਰਾਜਵਿੰਦਰ ਕੋਰ ਥਿਆੜਾ, ਦਿੱਲੀ ਯੁਥ ਪ੍ਰਧਾਨ ਸ਼ੈਰੀ ਕਲਸੀ ਆਦ ਮੋਜੁਦ ਸਨ।

Comments

No comments yet.



Latest News

Number of Visitors - 191889