ਕੱਲ ਛੁੱਟੀ ਵਾਲੇ ਦਿਨ 30 ਨਬੰਵਰ ਨੂੰ ਵੀ ਨਗਰ ਨਿਗਮ ਜਲੰਧਰ ਦਫ਼ਤਰ ਖੁਲੇ ਰਹਿਣਗੇ।
ਜਲੰਧਰ ਅੱਜ ਮਿਤੀ 29 ਨਬੰਵਰ (ਸੋਨੂੰ ਬਾਈ) : ਨਗਰ ਨਿਗਮ ਜਲੰਧਰ ਦੇ ਕਮੀਸ਼ਨਰ ਗੋਤਮ ਜੈਨ ਦੇ ਜਾਰੀ ਇੱਕ ਆਦੇਸ਼ ਅਨੂੰਸਾਰ ਨਗਰ ਨਿਗਮ ਦੇ ਸਾਰੀਆਂ ਸ਼ਾਖਾਵਾਂ ਆਉਣ ਵਾਲੀਆਂ ਨਿਗਮ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਆਮ ਦਿਨਾਂ ਵਾਂਗ ਖੁਲੇ ਰਹਿਣਗੇ।
Login first to enter comments.