ਪਿੰਡ ਜਮਸ਼ੇਰ ਖਾਸ ਦੀ ਨਵੀਂ ਪੰਚਾਇਤ ਨੇ ਕੀਤੀ ਕੰਮਾਂ ਦੀ ਸ਼ੁਰੂਆਤ* 

 

 ਜਲੰਧਰ ਅੱਜ ਮਿਤੀ 28 (ਸੋਨੂੰ ਬਾਈ) : ਪਰਮੇਸ਼ਰ ਦੀ ਕਿਰਪਾ ਅਤੇ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਪਿੰਡ ਜਮਸ਼ੇਰ ਖਾਸ ਦੀ ਨਵੀਂ ਪੰਚਾਇਤ ਵੱਲੋਂ ਪਿੰਡ ਦੀਆਂ ਰਹਿੰਦੀਆਂ ਗਲੀਆਂ ਨੂੰ ਪੱਕੇ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਸ਼ੁਭ ਮੌਕੇ ਤੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਅਤੇ ਸ਼੍ਰੀ ਚਮਨ ਲਾਲ ਜੀ ਵੱਲੋਂ ਪਹਿਲੀਆਂ ਇੱਟਾਂ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਸਰਪੰਚ ਗੁਰਿੰਦਰ ਸਿੰਘ ਸ਼ੇਰਗਿਲ ਨੇ ਸਮੁੱਚੇ ਨਗਰ ਨੂੰ ਵਧਾਈ ਦਿੰਦਿਆਂ ਹੋਇਆਂ ਪਿੰਡ ਦੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਪੰਚ ਬਲਵਿੰਦਰ ਕੌਰ,ਪੰਚ ਹੈਪੀ ਵਾਲੀਆ,ਪੰਚ ਸੁਖਵਿੰਦਰ ਕੌਰ, ਪੰਚ ਕਮਲਜੀਤ ਕੌਰ,ਪੰਚ ਮਨੋਹਰ ਲਾਲ ਕਾਲਾ, ਪੰਚ ਨਰਿੰਦਰ ਕੁਮਾਰ, ਪੰਚ ਜੋਤੀ ਜੀ, ਪੰਚ ਵਿਸ਼ਾਲ ਤੇਜ਼ੀ,ਪੰਚ ਵਿਕਰਮ ਚੀਮਾ ,ਪਿੰਡ ਸੈਕਟਰੀ ਲਖਬੀਰ ਸਿੰਘ ,ਪਵਨ ਕੁਮਾਰ, ਅਮਰਜੀਤ ਸਿੰਘ, ਮਨੀਸ਼ ਸ਼ਰਮਾ,ਗੁਰਪ੍ਰੀਤ ਸਿੰਘ ਮੁੱਦੜ,ਕਾਲਾ ਮਾਨ, ਗੁਰਪ੍ਰੀਤ ਸ਼ੇਰ ਗਿੱਲ , ਪਰਮਜੀਤ ਸਿੰਘ, ਮੋਨਟੀ ਮਾਨ, ਕਾਂਤਾ ਰਾਣੀ,ਬਲਜਿੰਦਰ ਸਿੰਘ ਦਲਵੈੜ, ਮਨਵੀਰ ਸਿੰਘ,ਕਪਲ ਕੁਮਾਰ, ਬਿਕੱਰ ਡੋਲ,ਹਰਪ੍ਰੀਤ ਸਿੰਘ ,ਸੁਮੀਤ ਦਦਰ,ਕੁਲਬੀਰ ਸਿੰਘ,ਸੋਨੂ ਵਾਲੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

39

Share News

Login first to enter comments.

Related News

Number of Visitors - 54141