न्यूजीलैंड में पंजाबियों की भर्ती का विरोध, पुलिस ने प्रदर्शन रोका
ਸੰਸਕਾਰ ਕੱਲ ਮਿੱਤੀ 26 ਨਵੰਬਰ ਨੂੰ ਸਵੇਰੇ 10 ਵੱਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਖੇ ਹੋਵੇਗਾ।
ਜਲੰਧਰ ਅੱਜ ਮਿਤੀ 25 ਨਬੰਵਰ (ਸੋਨੂੰ ਬਾਈ) : ਅੱਜ ਪੰਜਾਬ ਕੇਸਰੀ ਦੇ ਪੱਤਰਕਾਰ ਜਤਿੰਦਰ ਚੋਪੜਾ ਅੱਤੇ ਹਰੀਸ਼ ਚੋਪੜਾ ਦੀ ਮਾਤਾ ਸ੍ਰੀਮਤੀ ਚੰਦਰਕਾਂਤਾ ਚੋਪੜਾ ਦਾ ਅੱਜ ਦੇਹਾਂਤ ਹੋ ਗਿਆ ਉਹਨਾ ਦਾ ਅੰਤਿਮ ਸੰਸਕਾਰ ਕੱਲ 26 ਨਬੰਵਰ ਸਵੇਰੇ 10 ਵੱਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਖੇ ਹੋਵੇਗਾ।






Login first to enter comments.