ਅੱਜ ਮਿਤੀ 25-11-2024 ਨੂੰ ਮਾਣਯੋਗ ਕਮਿਸ਼ਨਰ ਸਾਹਿਬ ਜੀ ਦੇ ਹੁਕਮਾ ਅਨੁਸਾਰ ਅਤੇ ਜੁਆਇੰਟ ਕਮਿਸ਼ਨਰ ਮੈਡਮ ਸੁਮਨਦੀਪ ਕੌਰ ਜੀ ਤੇ ਸੁਪਰਡੈਂਟ ਤਹਿਬਾਜ਼ਾਰੀ ਅਸ਼ਵਨੀ ਗਿੱਲ ਜੀ ਦੀ ਅਗਵਾਈ ਹੇਠ PIMS HOSPITAL ਦੇ ਸਾਮਣੇ ਮਾਰਕੀਟ ਵਿਚ ਸਟ੍ਰੀਟ ਵੈਂਡਿੰਗ ਜ਼ੋਨ ਚੈੱਕ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮਾਡਲ ਟਾਊਨ, ਸ਼ਿਵਾਨੀ ਪਾਰਕ ਮਾਰਕੀਟ ਦੇ ਦੁਕਾਨਦਾਰਾ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਗਿਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਅਤੇ ਕੂੜੇ ਲਈ ਵੱਖ ਵੱਖ ਡਸਟਬਿਨ ਲਗਾਉਣ ਲਈ ਕਿਹਾ ਗਿਆ ।
Login first to enter comments.