1 ਜਨਵਰੀ 2025 ਤੱਕ ਦੇ 18 ਸਾਲ ਦੇ ਨੌਜਵਾਨ ਵੀ ਬਣਾ ਸਕਣਗੇ ਅਪਣੀ ਵੋਟ। ਵੋਟਾਂ ਤੇ ਦਾਵੇ ਤੇ ਇਤਰਾਜ ਲਏ ਜਾਣਗੇ।
ਜਨੰਧਰ ਅੱਜ ਮਿਤੀ 23 ਨਵੰਬਰ (ਸੋਨੂੰ ਬਾਈ) : ਡਿਪਟੀ ਕਮਿਸ਼ਨਰ ਕੱਮ ਜਿਲਾ ਚੋਣ ਅਧਿਕਾਰੀ ਹਿਮਾਂਸੂ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ 01 ਜਨਵਰੀ 2025 ਦੇ ਅਧਾਰ ਤੇ ਵੋਟਰ ਸੁਚੀਆਂ ਦੀ ਸੋਧ ਪ੍ਰੋਗਰਾਮ ਹੇਠ 23 ਅਤੇ 24 ਨਵੰਬਰ ਦਿਨ ਸ਼ਨੀਵਾਰ-ਐਤਬਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਲਾਏ ਜਾ ਰਹੇ ਹਨ। ਜਿਸ ਵਿੱਚ ਲੋਕਾਂ ਤੋਂ ਦਾਵੇ ਤੇ ਇਤਰਾਜ਼ ਲਏ ਜਾਣਗੇ।
Login first to enter comments.