ਬਲਰਾਜ ਠਾਕੁਰ ਅੱਤੇ ਗੀਤ ਰਤਨ ਖਹਿਰਾ ਨੇ ਚਬੇਵਾਲ ਦੇ ਪਿੰਡਾ ਵਿੱਚ ਕਾਂਗਰਸ ਉਮੀਦਵਾਰ ਰਣਜੀਤ ਕੁਮਾਰ ਲਈ ਚੋਣ ਪ੍ਰਚਾਰ।
ਚਬੇਵਾਲ ਅੱਜ ਮਿਤੀ 18 ਨਬੰਵਰ (ਸੋਨੂੰ ਬਾਈ) : ਚਬੇਵਾਲ ਉਪ ਚੋਣ ਰਣਜੀਤ ਕੁਮਾਰ ਦੇ ਹੱਕ ਵਿੱਚ ਜਲੰਧਰ ਤੋਂ ਸਾਬਕਾ ਜਿਲਾ ਪ੍ਰਧਾਨ ਬਲਰਾਜ ਠਾਕੁਰ ਅੱਤੇ ਪੰਜਾਬ ਦੇ ਸਕੱਤਰ ਗੀਤ ਰਤਨ ਖਹਿਰਾ ਨੇ ਪਿੰਡ ਕਾਲੇਵਾਲ ਭਗਤਾ। ਨੰਗਲ ਚੋਰਾਂ ਅੱਤੇ ਸ਼ੇਰਪੁਰ ਵਿੱਚ ਪ੍ਰਚਾਰ।
ਇਸ ਮੋਕੇ ਤੇ ਰਾਕ ਕੁਮਾਰ, ਰਾਜੀਵ ਕੁਮਾਰ (ਰਿੱਕੀ), ਵਰਿੰਦਰ, ਸੰਨੀ, ਸੁਰਿੰਦਰ ਕੁਮਾਰ ਆਦ ਹਾਜਿਰ ਸਨ।
Login first to enter comments.