ਸੀਨੀਅਰ ਨੇਤਾਂਵਾਂ ਨਾਲ ਕੀਤੀ ਚਰਚਾ।
ਜਲੰਧਰ ਅੱਜ ਮਿਤੀ 18 ਨਬੰਵਰ (ਸੋਨੂੰ ਬਾਈ) : ਸੁਖਵਿੰਦਰ ਸਿੰਘ ਕੋਟਲੀ ਨੇ ਅੱਜ ਕਾਂਗਰਸ ਭਵਨ ਵਿੱਖੇ ਆਉਣ ਵਾਲੇ ਨਗਰ ਨਿਗਮ ਚੋਂਣਾ ਨੂੰ ਲੈਕੇ ਜਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਬਲਰਾਜ ਠਾਕੁਰ. ਜਲੰਧਰ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ. ਸਾਬਕਾ ਕੋਂਸਲਰ ਬੰਚੀ ਗੀਤ ਰਤਨ ਖੈਹਰਾ,ਨੀਲਕੰਠ,ਬਲਾਕ ਪ੍ਰਧਾਨ ਜਗਦੀਸ਼ ਕਮਬੋਜ, ਟੋਨੂੰ ਜਿੰਦਲ, ਨਿਸ਼ਾਨ ਘਈ ਆਦ ਨਾਲ ਚਰਚਾ ਕੀਤੀ।






Login first to enter comments.