ਜਲੰਧਰ ਅੱਜ ਮਿਤੀ 17 ਨਬੜਵਰ (ਸੋਨੂੰ ਬਾਈ) : ਅੱਜ ਗੁਰੂਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਲੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਤੇ ਨਗਰ ਕੀਰਤਨ ਕੱਡਿਆ ਗਿਆ,ਜਿਸ ਵਿਚ ਕਾਲੀਆ ਪਰਿਵਾਰ ਵਲੋਂ ਲੰਗਰ ਦੀ ਸੇਵਾ ਕਿਤੀ ਗਈ ਅਤੇ ਇਸ ਮੌਕੇ ਐਮ ਐੱਲ ਏ ਬਾਵਾ ਹੈਨਰੀ ਨੇ ਹਾਜਰ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਗਗਨਦੀਪ ਸਿੰਘ ਪਾਇਲਟ, ਤਜਿੜਦਰ ਸਿੰਘ, ਨਿੰਦੀ ਪਾਇਲਟ, ਵਿਕੀ ਸਰਮਾ ਰਾਜੇਸ ਕਾਲੀਆ, ਅਨਮੋਲ ਕਾਲੀਆ ਰਾਜੇਸ ਯਾਦਵ ਆਦਿ ਨੇ ਲਿਆ।
Login first to enter comments.