ਜਲੰਧਰ ਅੱਜ ਮਿਤੀ 16 ਨਬੰਵਰ (ਸੋਨੂੰ ਬਾਈ) : ਨਗਰ ਨਿਗਮ ਦੀ ਵਾਰਡਬੰਦੀ ਤੋਂ ਬਾਦ ਸਮੀਕਰਨ ਬਦਲ ਕਰਕੇ ਪੁਰਾਨੇ ਕੋਂਸਲਰਾਂ ਨੇ ਐਸ ਸੀ, ਲੇਡੀਜ ਰਿਜ਼ਰਵੇਸ਼ਨ ਅਪਣੇ-ਅੱਪਣੇ ਲਈ ਵਾਰਡਾਂ ਦੀ ਚੋਣ ਕਰਕੇ ਲਈ ਤੇ ਕੰਮ ਸ਼ੁਰੂ ਕਰ ਦਿੱਤਾ ।
ਨਵੇਂ ਬਣੇ ਵਾਰਡ ਨੰ 61 ਤੋਂ ਜਗਦੀਸ ਸਮਰਾਏ ਨੇ ਜਕੋਂ ਉਹ ਕਾਂਗਰਸ ਵਿੱਚ ਤਾਂ ਮਹਿਲਾਵਾਂ ਦੇ ਲਈ ਰਾਖਵਾਂ ਵਾਰਡ ਹੋਣ ਕਾਰਨ ਅੱਪਣੀ ਪਤਨੀ ਨੂੰ ਚੋਣ ਤਿਆਰ ਕੀਤਾ ਦੇ ਬਲਬੀਰ ਕੋਰ ਜਿਹੜੀ ਕੀ ਕਾਂਗਰਸ ਦੀ ਉੱਘੀ ਨੇਤਾ ਸੀ ਨੇ ਅਪਣਾ ਦਾਵਾ ਠੋਕ ਦਿੱਤਾ ਸੀ।
ਜਗਦੀਸ਼ ਸਮਰਾਏ ਦੇ ਕਾਂਗਰਸ ਛੱਡਣ ਤੇ ਦੋਨਾਂ ਦਾ ਟਿਕਟ ਨੂੰ ਲੈਕੇ ਟੱਕਰਾ ਖਤਮ ਹੋ ਗਿਆ।
ਸਮੇਂ ਨੇ ਲਈ ਕਰਵਟ ਲੋਕ ਸਭਾ ਚੋਣਾਂ ਵਿੱਚ ਬਲਵੀਰ ਕੋਰ ਵੀ ਪੁੱਜ ਗਈ ਆਮ ਆਦਮੀ ਪਾਰਟੀ ਵਿੱਚ ਤੇ ਹੁਣ ਦੋਵੇਂ ਹਨ ਆਮ ਆਦਮੀ ਪਾਰਟੀ ਤੋਂ ਵਾਰਡ ਨੰ 61 ਤੋਂ ਉਮੀਦਵਾਰ ਹਨ। ਜਿੱਥੇ ਆਸ਼ਾ ਸਮਰਾਏ ਨੂੰ ਹੁਸੀਆਰਪੁਰ ਤੋਂ ਸਾਂਸਦ ਰਾਜ ਕੁਮਾਰ ਚਬੇਵਾਲ ਦਾ ਆਸ਼ੀ੍ਰਬਾਦ ਹੈ ਉੱਥੇ ਬਲਵੀਰ ਕੋਰ ਨੂੰ ਜਲੰਧਰ ਦੀ ਆਮ ਆਦਮੀ ਲੀਡਰਸ਼ਿਪ ਦਾ ਆਸ਼ੀ੍ਰਬਾਦ ਹੈ।
Login first to enter comments.