ਜਲੰਧਰ ਉਪ ਚੋਣਾਂ ਵਿੱਚ ਛੱਡ ਕੇ ਗਏ ਲੀਡਰ ਭੇਰ ਬਦੱਲਣਗੇ ਪਾਰਟੀ।
ਨਗਰ ਨਿਗਮ ਚੋਣਾਂ ਵਿੱਚ ਕੋਂਸਲਰ ਲਡਣ ਲਈ ਹੋ ਰਿਹਾ ਜੁਗਾੜ।
ਜਲੰਧਰ ਅੱਜ ਮਿੱਤੀ 15 (ਸੋਨੂੰ ਬਾਈ): ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾ ਵਿੱਚ ਭਾਜਪਾ ਵਿੱਚ ਗਏ ਆਪ ਦੇ ਲੀਡਰ ਮੁੜ ਆਪ ਵਿੱਚ ਬਾਪਿਸ ਆਉਣ ਅੱਤੇ ਆਮ ਆਦਮੀ ਪਾਰਟੀ ਵਿੱਚ ਗਏ ਕਾਂਗਰਸੀ, ਕਾਂਗਰਸ ਵਿੱਚ ਮੁੜ ਆਉਣ ਦੀ ਪੁਖਤਾ ਖ਼ਬਰ।
ਭਾਜਪਾ ਦੇ ਕੁਝ ਕੋਂਸਲਰ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਅੱਤੇ ਸ਼ੁਸ਼ੀਲ ਰਿੰਕੂ ਦੇ ਭਾਜਪਾ ਸ਼ਾਮਿਲ ਹੋਣ ਤੇ ਬਾਪਸ ਭਾਜਪਾ ‘ਚ’ ਚਲੇ ਗਏ ਸਨ ਉਹ ਨਗਰ ਨਿਗਮ ਚੋਣਾਂ ਵਿੱਚ ਬਾਪਸ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਫਿਰਾਕ ਵਿੱਚ ਹਨ।
ਇਸੇ ਤਰ੍ਹਾਂ ਪਿੱਛਲੀਆਂ ਉਪ ਚੋਣਾਂ ਵਿੱਚ ਜਿਹੜੇ ਕਾਂਗਰਸੀ ਕੋਂਸਲਰ/ਆਗੁ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਤ ਸ਼ਾਮਿਲ ਹੋਏ ਸਨ ਉਹ ਹੁਣ ਕਾਂਗਰਸ ਪਾਰਟੀ ਵਿੱਚ ਆਉਣ ਲਈ ਕਾਂਗਰਸੀ ਨੇਤਾਂਵਾਂ ਦੇ ਸ਼ਮਪਰਕ ਸਾਧ ਚੁੱਕੇ ਹਨ। ਇਸ ਉੱਲੱਟ ਫੇਰ ਤੋਂ ਉਹਨਾਂ ਦੀ ਪਾਰਟੀ ਛੱਡਣ ਤੋਂ ਬਾਅਦ ਵਾਰਡਾਂ ਵਿੱਚ ਅੱਪਣੀ ਜਗ੍ਹਾ ਬਣਾ ਚੁੱਕੇ ਲੀਡਰਾਂ ਨੂੰ ਕੋਂਸਲਰ ਦੀ ਟਿਕਟ ਨੂੰ ਲੈਕੇ ਚਿੰਤਾ ਸੱਤਾ ਰਹੀ ਹੈ।
Login first to enter comments.