ਧਨ-ਧਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਈਆਂ ਗਿਆ।

ਗੁਰੂ ਘਰਾਂ ਵਿੱਚ ਕੀਰਤਨ ਕੀਤਾ ਗਿਆ ਅੱਤੇ ਲੰਗਰ ਲਾਏ ਗਏ।

ਜਲੰਧਰ ਅੱਜ ਮਿਤੀ 15 (ਸੋਨੂ ਬਾਈ) : ਗੁਰਦਵਾਰਾ ਦੀਵਾਨ ਅਸਧਾਨ ਸੈਂਟਰ ਮੁੱਖ ਸੇਵਾਦਾਰ ਗਰਮੀਤ ਸਿੰਘ ਬਿਟੂ ਦੀ ਅਗਵਾਈ ਹੇਠ ਮਨਾਈਆਂ ਗਿਆ । ਇਸ ਮੋਕੇ ਤੇ ਰਾਗੀਆਂ ਵਲੋਂ ਕੀਰਤਨ  ਅੱਤੇ ਕਥਾ ਕੀਤੀ ਗਈ, ਗੁਰੂ ਦਾ ਅਟੁੱਟ ਲੰਗਰ ਵੀ ਲਾਈਆਂ ਗਿਆ।ਇਸ ਮੋਕੇ ਸ਼ਹਿਰ ਦੇ ਪ੍ਰਮੁੱਖ ਸਕਸ਼ੀਅਤਾਂ ਅੱਤੇ ਸ਼ਰਧਾਲੂਆਂ ਨੇ ਨਤਮਤਕ ਹੋਕੇ ਹਾਜ਼ਰੀ ਲਗਵਾਈ ਅੱਤੇ ਲੰਗਰ ਛਕਿਆ। 

65

Share News

Login first to enter comments.

Related News

Number of Visitors - 54204