Wed, 05 Aug 2026
Post Details

ਲਿੰਕ ਰੇਡ ਖ਼ਾਲਸਾ ਸਕੁਲ ਤੋਂ ਬਸ ਸਟੈੰਡ ਦੀ ਸੈਂਟਰ ਵਰਜ ਅੱਤੇ ਰੋਡ ਵਰਮ ਦੀ ਕੀਤੀ ਗਈ ਸਫਾਈ।

ਨਗਰ ਨਿਗਮ ਨੇ ਠੇਕੇਦਾਰ ਦੀਆਂ ਟ੍ਰਾਲੀਆਂ ਨਾਲ ਕਰਵਾਈ ਸਫ਼ਾਈ।

ਜਲੰਧਰ ਅੱਜ ਮਿਤੀ 15 ਨਬੰਵਰ (ਸੋਨੂੰ ਬਾਈ) : ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾ਼ ਦਿਹਾੜੇ ਤੇ ਕਮਿਸ਼ਨਰ ਗੋਤਮ ਜੈਨ ਦੇ ਹੁਕਮਾਂ ਨਾਲ ਠੇਕੇਦਾਰ ਦੀ ਪ੍ਰਾਈਵੇਟ ਟ੍ਰਾਲੀਆਂ ਨਾਲ ਲਿੰਕ ਰੇਡ ਖ਼ਾਲਸਾ ਸਕੁਲ ਤੋ ਬੱਸ ਸਟੈਂਡ ਤੱਕ ਦੇ ਸੈਂਟਰ ਵਰਜ ਦੇ ਦੋਨੋ ਪਾਸੇ ਅੱਤੇ ਦੋਨਾਂ ਸੜਕਾਂ ਦੇ ਸੈਂਟਰ ਵਰਜ ਤੇ ਜਮਾਂ ਮਿਟੀ/ਕੁੜੇ ਨੁੰ ਚੁੱਕੇ ਕੇ ਸਫ਼ਾਈ ਕੀਤੀ ਗਈ।

Comments

No comments yet.



Latest News

Number of Visitors - 191881