ਅੱਜ ਮਿਤੀ 13 (ਸੋਨੂੰ ਬਾਈ) : ਤੇਜਿੰਦਰ ਸਿੰਘ ਨੰਗਲ ਪ੍ਰਧਾਨ PSMSU ਜਲੰਧਰ ਨੇ ਜਾਨਕਾਰੀ ਦਿਤੀ ਕਿ PSMSU ਦੀ ਸੂਬਾ ਬਾਡੀ ਵਲੋਂ ਬਰਨਾਲਾ ਵਿਖੇ ਜਿਮਨੀ ਚੋਣ ਦੌਰਾਨ ਆਪ ਸਰਕਾਰ ਦਾ ਵਿਰੋਧ ਕਰਨ ਲਈ ਵਿਸ਼ਾਲ ਰੋਸ ਰੈਲੀ ਦਾ ਐਲਾਨ ਕੀਤਾ ਗਿਆ ਹੈ।
ਇਸ ਲਈ ਜਲੰਧਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਾਰੇ ਕਲੈਰੀਕਲ ਸਾਥੀ ਮਿਤੀ 13-11-2024 ਦੀ ਸਮੂਹਿਕ ਛੁੱਟੀ ਲੈ ਕੇ ਬਰਨਾਲਾ ਜਾਣ ਲਈ ਸਵੇਰੇ 7:00 ਵਜੇ ਡੀਸੀ ਦਫ਼ਤਰ ਦੇ ਬਾਹਰ ਆਪਣੀਆਂ ਗੱਡੀਆਂ ਲੈ ਕੇ ਇਕੱਤਰ ਹੋਣ ਦੀ ਕਿਰਪਾਲਤਾ ਕਰਨ ਜੀ, ਤਾਂ ਜੋ ਰੈਲੀ ਵਿੱਚ ਸਮੇਂ ਸਿਰ ਪਹੁੰਚਿਆ ਜਾ ਸਕੇ।






Login first to enter comments.