ਚੰਦਨ ਭਗਤ ਨੇ ਕੀਤੇ ਸੜਕਾਂ ਦੇ ਕੰਮ ਦੇ ਉਦਘਾਟਨ ਅਤੇ ਕੈਬੀਨੈਟ ਮੰਤਰੀ ਮਹਿੰਦਰ ਭਗਤ ਦੇ ਬੇਟੇ ਨੇ ਕੀਤਾ ਚਿਉਵਲ ਦਾ ਉਦਘਾਟਨ
ਜਲੰਧਰ ਅੱਜ ਮਿਤੀ 9 ਨਬੰਵਰ (ਸੇਨੂੰ ਬਾਈ) :ਕੈਬੀਨਟ ਮੰਤਰੀ ਮਹਿੰਦਰ ਭਗਤ ਅੱਜ-ਕੱਲ ਪੰਜਾਬ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਰੁੱਝੇ ਹੋਏ ਹਨ, ਤੇ ਉਹਨਾ ਦਾ ਬੇਟਾ ਅਤੁੱਲ ਭਗਤ ਲੇਕਾਂ ਦੀਆਂ ਸੇਵਾਵਾਂ ਕਰ ਰਹੇ ਹਨ।
ਅੱਜ ਅਤੁਲ ਭਗਤ ਨੇ ਕੀਤਾ ਮਾਡਲ ਹਾਉਸ ਵਿੱਚ ਚਿਉਵਲ ਦਾ ਉਦਘਾਟਨ ਅੱਤੇ ਆਮ ਆਦਮੀ ਦੇ ਨੇਤਾ ਚੰਦਨ ਭਗਤ ਨੇ ਚਪਲੀ ਚੋਂਕ ਭਾਰਗੋ ਕੈਂਪ ਲਕਸ਼ਮੀ ਨਰਾਇਣ ਮਾਡਲ ਹਾਉਸ ਦੀ ਬਣ ਰਹੀਆਂ ਸੜਕਾਂ ਦਾ ਉਦਘਾਟਨ ਕੀਤਾ। ਇਸ ਮੇਕੇ ਤੇ ਆਮ ਆਦਮੀ ਦੇ ਨੇਤਾ ਰਾਜ ਕੁਮਾਰ ਰਾਜੂ, ਮਨੀ ਨਿਹੰਗ,ਜੇਈ ਗੀਤਾਂਸ਼, ਸੁਪਰਵਾਈਜ਼ਰ ਰਮੇਸ਼, ਅਮਨ ਆਦ ਮੋਜੁਦ ਸਨ ।






Login first to enter comments.