न्यूजीलैंड में पंजाबियों की भर्ती का विरोध, पुलिस ने प्रदर्शन रोका
ਬੇਰੀ ਨੇ ਸਵਛਤਾ ਮੁਹਿੰਮ ਨੂੰ ਕਾਗਜ਼ੀ ਦੱਸਿਆ।
ਜਲੰਧਰ ਅੱਜ ਮਿਤੀ 08 ਨਬੰਵਰ (ਵਿਕਰਾਂਤ ਮਦਾਨ( : ਨਗਰ ਨਿਗਮ ਜਲੰਧਰ ਵੱਲੋਂ ਸਵਛਤਾ ਪੰਦੜਵਾਹਾ ਮਨਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਕੀਤਾ ਸੀ, ਦੀ ਪੋਲ ਖੋਲਦੇ ਹੋਏ ਅੱਜ ਕਾਂਗਰਸ ਦੇ ਜਿਲਾ ਪ੍ਰਧਾਨ ਰਾਜਿੰਦਰ ਨੇ ਗੁਰੂ ਗੋਬਿੰਦ ਸਿੰਘ ਐਵਿਨਿਉ ਦੇ ਮੇਨ ਰੋਡ ਕੂੜੇ ਦੇ ਲੱਗੇ ਢੇਰ ਦੇ ਕੋਲ ਖੜੇ ਹੋਕੇ ਵੀਡੀਉ ਰਾਹੀਂ ਕਿਹਾ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਨੂੰ ਕਾਗਜ਼ੀ ਦੱਸਦੇ ਹੋਏ ਕਿਹਾ ਕਿ ਕੁਝ ਡੰਪਾ ਸਾਫ਼ ਕਰਕੇ ਦਿਖਾਈ ਕਰ ਰਹੀ ਹੈ ਅਸਲ ਵਿੱਚ ਸ਼ਹਿਰ ਵਿੱਚ ਕੁੜੇ ਦੇ ਢੇਰਾਂ ਕਾਰਨ ਗੰਦਗੀ ਫੈਲੀ ਹੋਈ ਹੈ।






Login first to enter comments.