Saturday, 31 Jan 2026

IHRM  ਪੰਜਾਬ ਪੋਰਟਲ ਰਾਹੀਂ ਤਨਖਾਹ ਦਿੱਤੇ ਜਾਣ ਨੂੰ ਨਾਂ ਲਾਗੂ ਕਾਰਨ ਨਿਗਮ ਦਫ਼ਤਰ ਦੇ ਬਾਹਰ ਦਿੱਤਾ ਧਰਨਾ।

ਰਾਸ਼ਟਰੀਯ ਸਫ਼ਾਈ ਕਰਮਚਾਰੀ ਮਹਾਸੰਗ ਨੇ ਨਗਰ ਨਿਗਮ ਕਨੀਸ਼ਨਰ ਦੇ ਦਫ਼ਤਰ ਤੇ ਬਾਹਰ IHRM  ਪੰਜਾਬ ਪੋਰਟਲ ਰਾਹੀਂ ਨਾ ਦਿੱਤੇ ਜਾਣ ਤੇ ਦਿੱਤਾ ਧਰਨਾ ।

ਜਲੰਧਰ ਅੱਜ ਮਿਤੀ 7 ਨਬੰਵਰ (ਸੇਨੂੰ ਬਾਈ) : ਰਾਸ਼ਟਰੀਯ ਸਫ਼ਾਈ ਕਰਮਚਾਰੀ ਮਹਾਸੰਗ ਨੇ ਬਾਅਦੱ ਮੁਤਾਬਕ ਸਮੂਹ ਰੈਗੂਲਰ ਕਰਮਚਾਰੀਆਂ ਦੀਆਂ ਸਰਵਿਸ ਬੁੱਕਾਂ ਅੱਪਡੇਟ ਕਰਕੇ ਅਪ੍ਰੈਲ 2024 ਦੀ ਤਨੰਖਾਹ IHRMS ਕਾਹੀਂ ਦਿੱਤੇ ਜਾਣ ਦੇ ਵਿਰੋਧ ਵਿੱਚ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅੱਤੇ ਉਸ ਤੋਂ ਬਾਦ ਕਮਿਸ਼ਨਰ ਨੂੰ ਯਾਦ ਪੱਤਰ ਦਿੱਤਾ ਜਿਸ ਦਾ ਵੇਰਵਾ ਲਿੱਖੇ ਅਨੂਸਾਰ ਹੈ:-

ਅਪਣੇ ਮੰਗ ਪੱਤਰ ਰਾਹੀਂ  ਬੇਨਤੀ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਆਪ ਜੀ ਨੂੰ ਪੱਤਰ ਨੰ: 5166 ਮਿਤੀ 13/3/2024 ਰਾਂਹੀ ਆਪ ਜੀ ਨੂੰ ਬੇਨਤੀ ਪਹਿਲਾਂ ਵੀ ਕੀਤੀ ਗਈ ਸੀ, ਆਪ ਜੀ ਨੇ ਇਸ ਪੱਤਰ ਤੋਂ ਬਾਅਦ ਆਪਣੇ ਦਫਤਰੀ ਹੁਕਮ ਪੱਤਰ ਨੰ: 3296 ਮਿਤੀ 13/03/2024 ਨੂੰ ਹੁਕਮ ਦਿੱਤੇ ਸੀ ਕਿ ਨਗਰ ਨਿਗਮ ਜਲੰਧਰ ਵਿਚ
ਕੰਮ ਕਰ ਰਹੇ ਗੁਰਪ-ਡੀ ਦੇ ਸਮੂਹ ਰੈਗੂਲਰ ਕਰਮਚਾਰੀਆਂ ਦੀਆ ਸਰਵਿਸ ਬੁੱਕਾਂ IHRMS Punjab Portal ਤੇ ਅਪਡੇਟ ਮਿਤੀ 15/04/2024 ਤੋਂ ਪਹਿਲਾਂ ਪਹਿਲਾਂ ਕੀਤੀਆਂ ਜਾਣ ਅਤੇ ਸਰਵਿਸ ਬੁੱਕਾਂ ਅਪਡੇਟ ਕਰਨ ਉਪਰੰਤ ਅਪ੍ਰੈਲ, 2024 ਦੀ ਤਨਖਾਹ IHRMS Punjab Portal ਰਾਂਹੀ ਡਰਾਅ ਕਰਨੀ ਯਕੀਨੀਵਬਨਾਉਣ ਦੇ ਹੁਕਮ ਦਿੱਤੇ ਸੀ ।
ਪਰ ਆਪ ਜੀ ਦੇ ਧਿਆਨ ਵਿਚ ਲਿਆ ਰਹੇ ਹਾਂ ਇਸ ਸਬੰਧੀ ਸਿਰਫ ਇਕ ਦੋ ਕਲਰਕਾਂ ਨੇ ਹੀ ਕੁਝ ਸਫਾਈ ਕਰਮਚਾਰੀਆਂ ਦੀਆਂ ਸਰਵਿਸ ਬੁਕਾਂ ਹੀ ਅਪਲਡੇਟ ਕੀਤੀਆਂ ਹਨ ਬਾਕੀ ਸਾਰਾ ਕੰਮ ਰੁੱਕਿਆ ਹੈ ਜਾਂ ਬਹੁਤ ਹੀ ਧਿਮੀ ਗਤੀ ਨਾਲ ਚੱਲ ਰਿਹਾ ਹੈ । ਆਪ ਜੀ ਨੂੰ ਬੇਨਤੀ ਹੈ ਕਿ ਉਪਰੋਕਤ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਜੀ ।

ਰਾਸ਼ਟਰੀਯ ਸਫਾਈ ਕਰਮਾਚਾਰੀ ਸੰਘ ਵੱਲੋਂ ਦਿੱਤੇ ਧਰਨੇ ਵਿੱਚ ਸੰਘ ਵੱਲੋਂ ਉਹਦੇਦਾਰ ਨਰੇਸ਼ ਲੱਲਾ, ਪ੍ਰਦੀਪ ਬਾਬਾ, ਬਿਸ਼ਨ ਦਾਸ ਸਹੋਤਾ, ਅਸ਼ੋਕ ਥਾਪਰ. ਅਜੈ ਕੁਮਾਰ, ਗੋਪਾਲ ਖੋਸਲਾ ਆਦ ਹਾਜ਼ਰ ਸਨ ।


135

Share News

Login first to enter comments.

Latest News

Number of Visitors - 135330