ਜਲੰਧਰ ਅੱਜ ਮਿਤੀ 05 ਨਬੰਵਰ (ਸੋਨੂੰ ਬਾਈ) : ਅੱਜ ਨਿਗਮ ਕਮੀਸ਼ਨਰ ਗੋਤਮ ਜੈਨ ਸਾਰਾ ਸ਼ਹਿਰ ਦੇ ਮੁਨਾਇਨੱ ਲਈ ਐਕਚਿਵ ਰਹੇ ਜਿੱਥੇ ਉਹਨਾ ਨੇ ਸਫ਼ਾਈ ਪੰਦੜਵਾੜੇ ਕਰਕੇ ਸ਼ਹਿਰ ਦੇ ਡੰਪਾ ਅੱਤੇ ਰੋਡ ਸਾਈਡ ਤੇ ਕੁੜੇ ਦੇ ਢੇਰਾਂ ਦਾ ਮੁਆਇਨਾ ਕੀਤਾ ਰਾਤ ਨੂੰ ਸਟ੍ਰੀਟ ਲਾਈਟਾਂ ਦੀ ਚੈਕਿੰਗ ਕੀਤੀ । ਇਸੇ ਤਰ੍ਹਾਂ ਭਾਰਗਵ ਨਗਰ ਦੇ ਮਸ਼ਹੁਰ ਪਾਰਕ ਬੁੱਡਾ ਮੱਲ ਦਾ ਪਾਰਕ ਨੂੰ ਮੇਨਟੇਨ ਕਰਨ ਵਾਲੇ ਸੁਸਾਇਟੀ ਨੂੰ ਨਾਲ ਲੈਕੇ ਦੋਰਾ ਕੀਤਾ। ਇਸ ਮੋਕੇ ਤੇ ਉਹਨਾ ਦੇ ਨਾਲ ਪੰਜਾਬ ਸਫ਼ਾਈ ਕਮੀਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਐਕਸਿਅਨ ਜਸਪਾਲ ਸਿੰਘ, ਸੈਨੀਟਰੀ ਇੰਸਪੈਕਟਰ ਰਮਨਜੀਤ ਆੱਦ ਮੋਜੂਦ ਸੰਨ ।






Login first to enter comments.