ਦੁਕਾਨਦਾਰਾਂ ਦੇ ਸਜਾਏ ਸਟਾਲਾਂ ਨੇ ਦੀਵਾਲੀ ਦੀ ਰੌਣਕ ਵਧਾਈ।
ਜਲੰਧਰ ਅੱਜ ਮਿਤੀ 31ਅੱਕਤੂਬਰ (ਸੋਨੂ ਬਾਈ) : ਦੀਵਾਲੀ ਜਿੱਥੇ ਲੋਕਾਂ ਲਈ ਜਸ਼ਨ ਮਨਾਉਣ ਦੀ ਦਿਨ ਜਿਸ ਵਿੱਚ ਸੋਕੇ ਲੋਕ ਪਟਾਕੇ. ਫੁਲਝੜੀਆਂ ਚੱਲਾਂ ਕੇ ਤਿਉਹਾਰ ਦਾ ਲੁਤਫ ਲੈਂਦੇ ਹੈ ਦੁਜੇ ਦੁਕਾਨਦਾਰਾਂ ਦਾ ਅਪਣੇ ਕਾਰੋਵਾਰ ਤੋਂ ਖਾਸੀ ਕਮਾਈ ਦੀ ਆਸ ਹੰਦੀ ਹੈ ।
ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਸਜਾਏ ਗਏ ਕਾਉੰਟਰ ਵੀ ਰੌਣਕ ਵਿੱਚ ਖਿੱਚ ਦਾ ਕਾਰਨ ਬਣੇ।






Login first to enter comments.