ਸਾਰੀਆਂ ਲਾਈਟਾਂ ਠੀਕ ਹੋਣ ਦੀ ਦਾਵਾ ਕਰਨ ਵਾਲੇ ਜਗਦੀਸ਼ ਰਾਮ ਸਮਰਾਏ ਘਰ ਨੇੜੇ ਸਟ੍ਰੀਟ ਲਾਈਟਾਂ ਬੰਦ।
ਰੋਸ਼ਨੀ ਦੇ ਤਿਉਹਾਰ ਮੋਕੇ ਸ਼ਹਿਰ ਦੀਆਂ ਕਈ ਇਲਾਕੇ ਵਿੱਚ ਸਟ੍ਰੀਟ ਲਾਈਟ ਬੰਦ।
ਜਲੰਧਰ ਅੱਜ ਮਿਤੀ 31 (ਸੋਨੂੰ ਬਾਈ) :- ਪਿਛੱਲੇ ਚਾਰ-ਪੰਜ ਮਹੀਨੇਆਞ ਤੋਂ ਸ਼ਹਿਰ ਵਿੱਚ ਸਟ੍ਰੀਟ ਲਾਈਟ ਦੇ ਠੇਕੇਦਾਰ ਦੀ ਹੜਤਾਲ ਕਰਕੇ ਸ਼ਹਿਰ ਵਿੱਚ ਲਾਈਟਾਂ ਦੀ ਮੇਨਟੇਨੈਸ ਨਾ ਹੋਣ ਕਾਰਣ ਸ਼ਹਿਰ ਹਨੱਰੇ ਵਿੱਚ ਡੁੱਬੀਆਂ ਰਿਹਾ ਤਕਰੀਬਨ ਇੱਕ ਮਹੀਨੇ ਤੋਂ ਹੜਤਾਲ ਖੱਤਮ ਹੋਣ ਦੇ ਬਾਬਜੂਦ ਵੀ ਸ਼ਹਿਰ ਦੇ ਕਈ ਇਲਾਕੇ ਹਨ੍ਹੇਰੱ ਵਿੱਚ ਹੈ ਨਿਗਮ ਦੇ ਦਾਅੇਵੇਆਂ ਦੀ ਖੋਲ ਦਿੱਤੀ।
ਨਿਗਮ ਦੇ 100 ਮੀਟਰ ਸ਼ਾਸਤਰੀ ਮਾਰਕੀਟ ਦਿਆਂ ਲਾਈਟਾਂ ਬੰਦ ਹੋਣ ਕਾਰਨ ਦਿਵਾਲੀ ਮੋਕੇ ਤੇ ਵੀਨਹਨ੍ਹੇਰਾ ਪਸਰਿਆ ਹੋਇਆ ਹੈ। ਦੂਜੇ ਪਾਸੇ ਸਾਰੀਆਂ ਲਾਈਟਾਂ ਠੀਕ ਹਨ ਦਾ ਦਾਵਾ ਕਰਨ ਵਾਲੇ ਸਾਬਕਾ ਕੋਂਸਲਰ ਜਗਦੀਸ਼ ਸਮਰਾਏ ਦੇ ਘਰ ਦੇ ਲਾਗੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਲਾਗੇ ਬੰਦ ਪਈਆਂ ਸਟ੍ਰੀਟ ਸਾਈਟਾਂ ਉਹਨਾਂ ਦੇ ਬਿਆਨ ਦੀ ਪੋਲ ਖੋਲ ਰਹਿਆਂ ਹਨ।






Login first to enter comments.