ਜਲੰਧਰ ਅੱਜ ਮਿਤੀ ਅਕਤੂਬਰ (ਸੋਨੂੰ ਬਾਈ) :- ਅੱਜ ਕਾਂਗਰਸ ਭਵਨ ਵਿਖੇ ਸ਼ਹੀਦ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸੀ ਦੇ ਉੱਘੇ ਨੇਤਾਵਾਂ ਵਲੋ ਦੇਸ਼ ਦੀ ਸ਼ਾਂਤੀ ਲਈ ਆਪਣੀਆਂ ਕੁਰਬਾਨੀਆਂ ਦਿਤੀਆ ਗਈਆ ਹਨ । ਇਨਾਂ ਨੇਤਾਵਾਂ ਦੀਆ ਕੁਰਬਾਨੀਆਂ ਕਰਕੇ ਹੀ ਅਸੀ ਖੁਸ਼ਹਾਲ ਜੀਵਨ ਜੀਅ ਰਹੇ ਹਾ । ਇਸ ਮੌਕੇ ਤੇ ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਡਾ ਸ਼ਿਵ ਦਿਆਲ ਮਾਲੀ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਬਲਰਾਜ ਠਾਕੁਰ, ਨਰੇਸ਼ ਵਰਮਾ, ਬੱਚਨ ਲਾਲ, ਬ੍ਰਹਮ ਦੇਵ ਸਹੋਤਾ, ਸੁਧੀਰ ਘੁੱਗੀ, ਕਪਿਲ ਦੇਵ, ਬਿਸ਼ੰਬਰ ਕੁਮਾਰ, ਰਜਿੰਦਰ ਸਹਿਗਲ, ਸਾਹਿਲ ਸਹਿਦੇਵ, ਮੁਕੇਸ਼ ਗਰੋਵਰ , ਕਰਨ ਸੁਮਨ ਮੌਜੂਦ ਸਨ|






Login first to enter comments.