ਜਲੰਧਰ ਅੱਜ ਮਿਤੀ 29 ਅਕਤੂਬਰ (ਸੋਨੂੰ ਬਾਈ) ਪੰਜਾਬ ਵਿਧਾਨ ਸਭਾ ਦੇ ਸਪੀਕਰ ਜਗਤਾਰ ਸਿੰਘ ਸੰਧਵਾ ਦੀ ਕੱਲ ਦੀ ਫੇਰੀ ਦੋਰਾਨ ਵਿਧਾਇਕ ਰਮਨ ਅਰੋੜਾ ਦੇ ਘਰ ਬਹੁਤ ਸਾਰੇ ਆਪ ਦੇ ਨੇਤਾਂਵਾ ਨੇ ਉਹਨਾ ਦਾ ਸਵਾਗਤ ਅੱਤੇ ਮੁਲਾਕਾਤ ਕੀਤੀ।
ਉਹਨਾਂ ਵਿੱਚੋਂ ਉਚੇਚੇ ਤੇਰ ਤੇ ਜੋਗਿੰਦਰ ਪਾਲ ਸ਼ਰਮਾ ਜਿਹੜੇ ਕੀ ਜੇਕਿ ਆਮ ਆਦਮੀ ਦੇ ਸੀਨੀਅਰ ਨੇਤਾ ਹਨ ਅੱਤੇ ਜਲੰਧਰ ਨੋਰਥ ਹੱਲਕੇ ਤੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ, ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਗਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ। ਇਸ ਦੋਰਾਨ ਉਹਨਾਂ ਵਿਧਾਇਕ ਰਮਨ ਅਰੋੜਾ ਅੱਤੇ ਸਾਬਕਾ ਕੋਂਸਲਰ ਗੰਗਾ ਦੇਵੀ ਆਦ ਵੀ ਮੋਜੁਦ ਸਨ।






Login first to enter comments.