ਕਾਂਗਰਸ ਜਲੰਧਰ ਦਿਹਾਤੀ ਦਫ਼ਤਰ ਹੋਇਆ ਬੇ-ਰੋਣਕ, ਜਿੱਲਾ ਪ੍ਰਧਾਨ ਨਹੀਂ ਆਉੰਦੱ ਦਫ਼ਤਰ।
ਜਲੰਧਰ ਅੱਜ ਮਿੱਤੀ 29 ਅਕਤੂਬਰ ( ਸੋਨੂੰ ਬਾਈ) : ਕਾਂਗਰਸ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਦੀ ਜਿੰਮੇਦਾਰੀ ਜਦੋਂ ਦੀ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੂਵਾਲੀਆ ਨੂੰ ਮਿੱਲੀ ਹੈ ਉਦੋਂ ਦਾ ਜਲੰਧਰ ਸ਼ਹਿਰ ਵਿੱਚ ਬਣੇ ਦਿਹਾਤੀ ਕਾਂਗਰਸ ਦੇ ਦਫ਼ਤਰ ਵਿੱਚ ਵਿਰਾਨੀ ਸ਼ਾਈ ਰਹਿੰਦੀ ਹੈ। ਪ੍ਰਧਾਨ ਲਾੱਡੀ ਪਾਰਟੀ ਪ੍ਰੋਗਰਾਮ ਤੇ ਗਾਹੇ ਬਗਾਹੇ ਹੀ ਕੁਙ ਦੇਰ ਲਈ ਹੀ ਆਉੰਦੇ ਹਨ ।
ਯਾਦ ਰਹੇ ਯਦੋਂ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਿਲੀ ਹੰਦੇ ਸਨ ਉਹ ਕਾਂਗਰਸ ਦਿਹਾਤੀ ਦੇ ਦਫ਼ਤਰ ਵਿੱਚ ਲਗਾਤਾਰ ਆਉੰਦੇ ਰਹਿਣ ਕਾਰਣ ਦਫ਼ਤਰ ਵਿੱਚ ਰੋਣਕ ਲੱਗੀ ਰਹਿੰਦੀ ਸੀ।






Login first to enter comments.