Saturday, 31 Jan 2026

ਵਿਦਿਆਰਥੀ ਜਥੇਬੰਦੀ ਸਟੂਡੈਂਟ ਸੰਘਰਸ਼ ਮੋਰਚਾ ਵੱਲੋਂ ਖ਼ਾਲਸਾ ਕਾਲਜ ਜਲੰਧਰ ਵਿਖੇ ਵਿਦਿਆਰਥੀ ਆਗੂਆ ਦਿਆ ਹੋਇਆਂ ਨਵੀਆਂ ਨਿਯੁਕਤੀਆਂ ।

ਵਿਸ਼ਾਲ ਸੋਫੀ ਪਿੰਡ ਪੰਜਾਬ ਪ੍ਰਧਾਨ ਦੀ ਅਗਵਾਈ ਅਧੀਨ ਖ਼ਾਲਸਾ ਕਾਲਜ ਜਲੰਧਰ ਵਿਖੇ ਵਿਦਿਆਰਥੀ ਆਗੂਆ ਦਿਆ ਨਵੀਆ ਨਿਯੁਕਤੀਆਂ । 

ਜਲੰਧਰ ਅੱਜ ਮਿਤੀ 28 ਅੱਕਤੂਬਰ (ਸੋਨੂੰ ਬਾਈ) : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਵਿਦਿਆਰਥੀ ਜਥੇਬੰਦੀ ਸਟੂਡੈਂਟ ਸੰਘਰਸ਼ ਮੋਰਚਾ ਵੱਲੋਂ ਵਿਸ਼ਾਲ ਸੋਫੀ ਪਿੰਡ ਦੀ ਅਗਵਾਈ ਅਧੀਨ ਨਵੀਆ ਨਿਯੁਕਤੀਆਂ ਕੀਤੀਆ ਗਈਆ ਜਿਹਨਾ ਚ ਸਿਮਰਨਜੀਤ ਸਿੰਘ ਆਲ ਓਵਰ ਇੰਚਾਰਜ , ਬਿੱਲਾ ਸਰਪੰਚ ਚੇਅਰਮੈਨ , ਆਸ਼ੂ ਨਾਹਰ ਸੀਨੀਅਰ ਚੇਅਰਮੈਨ , ਦਮਨਵੀਰ ਲੰਬੜ ਵਾਈਸ ਚੇਅਰਮੈਨ , ਇੰਦਰਜੀਤ ਚੱਢਾ ਪ੍ਰਧਾਨ , ਨਾਮ੍ਰਿਤਜੀਤ ਅਤੇ  ਮੋਹਿਤ ਸੰਧੂ ਵਾਈਸ ਪ੍ਰਧਾਨ, ਜਸਪ੍ਰੀਤ, ਮੁਖਿਲ ਅਤੇ ਗੌਰਵ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ । ਇਸ ਮੌਕੇ ਤੇ ਸੀਨੀਅਰ ਆਗੂ ਗੁਰਜੀਤ ਲਾਡੀ , ਵਰੁਣ ਸੋਫੀ ਪਿੰਡ , ਰਣਬੀਰ ਸਿੰਘ ,ਗੋਪੀ  ਰਾਮਗੜ੍ਹੀਆ, ਗੈਰੀ ਕੋਟਲੀ, ਬੋਬ ਮਲਹੋਤਰਾ, ਪ੍ਰਭਸਿਮਰਨਪਾਲ ਸਿੰਘ ਮੀਡੀਆ ਇੰਚਾਰਜ , ਸੂਰਜ ਸਿੱਧੂ , ਮੋਨੂੰ ਸਿੱਧੂ , ਕਾਂਪੀ ਪਤਾਰਾ, ਗੌਰਵ ਸਹੋਤਾ , ਪੰਕਜ, ਪਲਵੀਰ ਗੁਰੀ ਅਲੀਪੁਰ, ਨਵਦੀਪ ਦਕੋਹਾ , ਦੀਪਕ ਬਾਲੀ , ਕਨੌਜ ਦੱਤ, ਰਾਜੀਵ , ਰਾਹੁਲ ਆਦਿ ਹਾਜ਼ਰ ਸਨ ।


128

Share News

Login first to enter comments.

Latest News

Number of Visitors - 135330