Saturday, 31 Jan 2026

ਨਗਰ ਨਿਗਮ, ਜਲੰਧਰ ਵਿਖੇ ਦਰਜਾ-4 ਕਰਮਚਾਰੀਆਂ ਨੂੰ ਸੀਨਿਅਰਤਾ ਦੇ ਅਧਾਰ ਤੇ ਲਗਾਇਆ ਜਾਵੇ :- ਸੱਮੀ  ਲੂਥਰ, ਰਿੰਪੀ ਕਲਿਆਨ

ਅੱਜ਼ ਮਿਤੀ 25.10.2024 ਨੂੰ ਨਗਰ ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਦੀ ਵਿਸ਼ੇਸ਼ ਮੀਟਿੰਗ । 

ਨਗਰ ਨਿਗਮ, ਜਲੰਧਰ ਵਿਖੇ ਦਰਜਾਚਾਰ ਕਰਮਚਾਰੀਆਂ ਨੂੰ ਸੀਨੀਆਰਤਾ ਦੇ ਅਧਾਰ ਤੇ ਲਗਵਾਉਣ |
ਜਲੰਧਰ ਅੱਜ ਮਿਤੀ 25 ਅਕਤੂਬਰ (ਸੋਨੂੰ ਬਾਈ) : ਵਰਕਸ਼ਾਪ ਵਿਖੇ ਹੋਈ।ਜਿਸ ਵਿੱਚ ਸੈਨਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਇੰਪਲਾਈਜ ਵੈਲਫੇਅਰ ਯੂਨਿਅਨ, ਰਾਸ਼ਟੀਯ ਸਫਾਈ ਸਗਠਣ, ਡਰਾਈਵਰ ਟੈਕਨੀਕਲ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਉਂਸੀਪਲ ਸੀਵਰਮੈਨ ਇੰਪਲਾਈਜ਼ ਯੂਨੀਅਨ, ਨਿਗਮ ਸੇਵਾਦਾਰ ਯੂਨੀਅਨ, ਮਾਲੀ/ਬੇਲਦਾਰ ਯੂਨੀਅਨ ਅਤੇ ਮੁੱਖ ਅਹੁਦੇਦਾਰ ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿੱਚ ਨਗਰ ਨਿਗਮ, ਜਲੰਧਰ ਵਿਖੇ ਦਰਜਾਚਾਰ ਕਰਮਚਾਰੀਆਂ ਨੂੰ ਸੀਨੀਆਰਤਾ ਦੇ ਅਧਾਰ ਤੇ ਲਗਵਾਉਣ ਲਈ ਮਾਨਯੋਗ ਜੀ ਕਮਿਸ਼ਨਰ ਜੀ ਨਾਲ ਮੀਟਿੰਗ ਕੀਤੀ ਗਈ ਸੀ । ਨਗਰ ਨਿਗਮ ਜਲਧਰ ਵਿਚ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਨੂੰ ਸੀਨਿਅਰਤਾ ਦੇ ਅਧਾਰ ਤੇ ਡਿਊਟੀ ਲਗਾਈ ਜਾਵੇ ਪਰ ਨਗਰ ਨਿਗਮ ਜਲਧਰ ਦੀ ਵਰਕਸ਼ਾਪ ਵਿੱਚ ਇਕ ਟਿਪਰ ਨੂੰ ਚਲਾਉਣ ਲਈ ਜੂਨਿਅਰ ਕਰਮਚਾਰੀ ਨੂੰ ਲਗਾ ਦਿੱਤਾ ਗਿਆ ਹੈ . ਅਤੇ ਇਸ ਦੇ ਨਾਲ ਹੀ ਵਾਰਡ ਨੰ 60 ਵਿੱਚ ਇਕ ਸੈਨਟਰੀ ਸੁਪਰਵਾਇਜਰ ਦੀ ਮੋਤ ਹੋਣ ਕਾਰਣ ਉਸ ਵਾਰਡ ਵਿਚ ਵੀ ਜੂਨਿਅਰ ਕਰਮਚਾਰੀ ਨੂੰ ਲਗਾ ਦਿਤਾ ਗਿਆ ਹੈ। ਜਿਸ ਦਾ ਕੀ ਨਗਰ ਨਿਗਮ ਦੀ ਸਮੂਹbਯੁਨਿਆਣਾ ਨੂੰ ਭਾਰੀ ਰੋਸ਼ ਹੈ ਜੇਕਰ ਨਿਗਮ ਪ੍ਰਸ਼ਾਸਨ ਵਲੋ ਕਰਮਚਾਰੀਆਂ ਨੂੰ ਸੀਨਿਅਰਤਾ ਦੇ ਅਧਾਰ ਤੇ ਨਹੀ ਲਗਇਆ ਗਿਆ ਤਾਂ ਮਿਤੀ 26-10-2024 ਨੂੰ ਸਫਾਈ ਵਿਵਸਥਾ, ਕੂੜੇ ਦੀ ਲਿਫਟਿੰਗ ਦਾ ਕੰਮ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਪੂਰਨ ਤੋਰ ਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ।
ਇਸ ਮੀਟਿੰਗ ਵਿੱਚ ਸ੍ਰੀ ਬੰਟੂ ਸੱਭਰਵਾਲ, ਰਿਤੇਸ਼  ਨਾਹਰ, ਵਿਨੋਦ  ਮੱਦੀ, ਮੁਨੀਸ਼  ਬਾਬਾ,  ਅਰੁਣ ਕਲਿਆਣ,ਹਰਿਵੰਸ਼ ਸਿੱਧੂ, ਵਿਨੋਦ  ਗਿਲ ਜੀ, ਸ੍ਰੀ ਵਿਕਰਮ ਕਲਿਆਨ ਜੀ, ਸਿਕੰਦਰ ਖੋਸਲਾ, ਵਿਕਰਮ ਕਲਿਆਣ, ਸਿਕੰਦਰ ਖੋਸਲਾ, ਰਾਜਨ ਹੰਸ, ਹਰੀਸ਼  ਸਭਰਵਾਲ, ਸੋਨੂੰ  ਲਹੋਰਿਆ, ਹੈਪੀ ਥਾਪਰ,ਨਿਤਿਸ਼ ਨਾਹਰ,ਵਿਸ਼ੇਸ਼ ਸਭਰਵਾਲ, ਅਸ਼ੋਕ  ਵਾਲਮਿਕ ,ਪਵਨ ਪਪੂ ,ਹਰਦੇਵ ਨਾਹਰ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ।


317

Share News

Login first to enter comments.

Latest News

Number of Visitors - 135500