ਮਨਿਸਟਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਵੱਲੋ ਦਿੱਤੇ ਸੰਘਰਸ਼ ਤਹਿਤ ਡੀ.ਸੀ. ਦਫ਼ਤਰ ਦੇ ਸਾਮ੍ਹਣੇ ਪੁੱਡਾ ਗਰਾਊਂਡ ਵਿੱਖੇ ਜਲੰਧਰ ਇਕਾਈ ਦੀ ਗੇਟ ਰੈਲੀ।
ਜਲੰਧਰ ਅੱਜ ਮਿਤੀ 22 ਅਕਤੂਬਰ (ਸੋਨੰ ਬਾਈ) : ਤੇਜਿੰਦਰ ਸਿੰਘ ਨੰਗਲ ਜਿਲਾ ਪ੍ਰਧਾਨ PSMSU ਜਲੰਧਰ ਨੇ ਜਾਣਕਾਰੀ ਦਿੱਤੀ ਕੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਵੱਲੋ ਦਿੱਤੇ ਸੰਘਰਸ਼ ਤਹਿਤ ਮਿਤੀ 23-10-2024 ਨੂੰ ਡੀ.ਸੀ. ਦਫ਼ਤਰ ਦੇ ਸਾਮ੍ਹਣੇ ਪੁੱਡਾ ਗਰਾਊਂਡ ਵਿਖੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਇਕੱਠੇ ਹੋ ਕੇ ਸਵੇਰੇ 11:00 ਵਜੇ ਗੇਟ ਰੈਲੀ ਕੀਤੀ ਜਾਵੇਗੀ।






Login first to enter comments.