Mon, 14 Sep 2026
G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया । G2M पर विज्ञापन देने के लिए 9780802173 पर संपर्क करें । Women Cricket team of India won the Asia Cup by defeating Sri Lanka By 72 Runs भारत ने पहले टी-20 मैच में अफगानिस्तान को 7 विकेट से हराया ।
Post Details

ਨਗਰ ਨਿਗਮ ਜਲੰਧਰ ਡਰਾਈਵਰ ਅੱਤੇ ਜੇ.ਸੀ.ਬੀ. ਉਪਰੇਟਰ ਯੁਨੀਅਨ ਨੇ ਲੋਕਲ ਬਾਡੀ ਮੰਤਰੀ ਨੂੰ ਮੰਗ ਪੱਤਰ ਦਿੱਤਾ।

ਜਲੰਧਰ/ਚੰਜੀਗਡ ਅੱਜ ਮਿਤੀ 22 ਅਕਤੂਬਰ (ਸੋਨੂੰ ਬਾਈ) : ਅੱਜ ਚੰਡੀਗਡ ਵਿੱਖੇ ਇੱਕ ਮੀਟਿੰਗ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਅੱਤੇ ਡਾਇਰੈਕਟਰ ਗੁਰਪ੍ਰੀਤ ਖੇਹਰਾ ਦੇ ਨਾਲ ਸਫ਼ਾਈ ਕਮੀਸ਼ਨ ਦੇ ਚੇਅਰਮੈਨ ਚੰਦਨ ਗ੍ਰੇਵਾਲ ਦੀ  ਅੱਗਵਾਈ ਹੇਠ  ਹੋਈ  ਜਿਸ ਵਿੱਚ ਨਗਰ ਨਿਗਮ ਜਲੰਧਰ ਡਰਾਈਵਰ ਅੱਤੇ ਜੇ.ਸੀ.ਬੀ. ਉਪਰੇਟਰ ਯੁਨੀਅਨ ਵੱਲੋਂ ਮੰਗ ਪੱਤਰ ਦਿੱਤਾ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਜੇ.ਸੀ.ਬੀ. ਉਪਰੋਟਰਾਂ ਨੂੰ ਪੱਕੇ ਤੋਰ ਤੇ ਭਰਤੀ ਕਰਨ ਦੀ ਮੰਗ ਕੀਤੀ ਗਈ ਅੱਤੇ ਇਸ ਤੋਂ ਇਲਾਬਾ ਜਿਹੜੇ ਸਥਾਈ ਸੇਵਕ ਅੱਤੇ ਸੀਵਰ ਮੈਨ ਬਤੋਰ ਡਰਾਇਵਰ ਕੰਮ ਕਰ ਰਹੇ ਹਨ ਉਹਨਾਂ ਨੂੰ ਡਰਾਈਵਰ ਦੀ ਪੋਸਟ ਤੇ ਪ੍ਰੋਮੋਟ ਦੀ ਮੰਗ ਰੱਖੀ ਗਈ ਇਸ ਤੋਂ ਇਲਾਬਾ ਇਹਨਾਂ ਡਰਾਇਵਰਾਂ ਅੱਤੇ ਉਪਰੋਟਰਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਹਨਾ ਦਾ ਸਿਹਤ ਬੀਮਾ ਕਰਵਾਉਣ ਦੀ ਵੀ ਮੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਵਿਸ਼ੇਸ਼ ਤੇਰ ਤੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ, ਜੁਗਲ ਕਿਸ਼ੋਰ, ਵਾਸੁ ਥਾਪਰ, ਅਨੂਪ ਗਿੱਲ, ਜੌਨੀ ਧੀਪਰ ਆਦ ਸ਼ਾਮਿਲ ਸੰਨ।

Comments

No comments yet.



Latest News

Number of Visitors - 218737

Share this Post