Saturday, 31 Jan 2026

ਨਗਰ ਨਿਗਮ ਦੀ ਕਰਮਚਾਰੀ ਤਾਲਮੇਲ ਕਮੇਟੀ ਨੇ ਨਿਗਮ ਕਮਿਸ਼ਨਰ ਗੋਤਮ ਜੈਨ ਨੂੰ ਮੰਗ ਪੱਤਰ ਦਿੱਤਾ।

ਜਲੰਧਰ ਅੱਜ ਮਿਤੀ 21 ਅਕਤੂਬਰ (ਸੋਨੂੰ ਬਾਈ) : ਨਗਰ ਨਿਗਮ ਦੀ ਕਰਮਚਾਰੀ ਤਾਲਮੇਲ ਕਮੇਟੀ ਨੇ ਨਗਰ ਨਿਗਮ ਕਮੀਸ਼ਨਰ ਗੋਤਮ ਜੈਨ ਨੂੰ ਮੰਗ ਪੱਤਰ ਵਿੱਚ ਕਿਹਾ ਕਿ ਉਹਨਾ ਦੀ ਮੰਗਾਂ 15 ਦਿਨਾਂ ਵਿੱਚ-ਵਿੱਚ ਲਾਗੂ ਕੀਤਾ ਜਾਵੇ ਅੱਤੇ ਗੱਲਬਾਤ ਦਾ ਸਮਾਂ ਦਿੱਤਾ ਜਾਵੇ। ਅੱਜਿਹਾ ਨਾਂ ਕੀਤੇ ਜਾਣ ਦੀ ਸੁਰਤ ਤੇ ਤਾਲਮੇਲ ਕਮੇਟੀ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮੱਜਬੂਰ ਹੋਣਗੀਆਂ ਜਿਸ ਦੀ ਜਿਮੇਵਾਰੀ ਨਿਗਮ ਪ੍ਰਸ਼ਾਨ ਦੀ ਹੋਵੇਗੀ।

            ਤਾਲਮੇਲ ਕਮੇਟੀ ਦੀਆਂ ਹੇਠ ਲਿਖੀਆਂ ਮੰਗਾਂ ਹਨ:- 

1. ਨਿਗਮ ਦੇ ਸਾਰੇ ਕਰਮਚਾਰੀਆਂ ਦਾ ਰਿਕਾਰਡ ਕੰਪਿਊਟਰਾਈਜ਼ਡ ਕੀਤਾ ਜਾਵੇ, ਸੀਨੀਅਰਤਾ ਦਰਜਾ 3 ਅੱਤੇ 4 ਕਰਮਚਾਰੀਆਂ ਨੂੰ ਪਦਉਣਤ ਜਾਵੱ ਅੱਤੇ ਸਰਵਿਸ ਰੂਲ ਲਾਗੂ ਕੀਤੇ ਜਾਣ।

2. ਸਰਵਿਸ ਪ੍ਰੇਵਾਡਰ ਰਾਹੀਂ ਰੱਖੇ ਗਏ ਡਾਟਾ ਅਪ੍ਰੇਟਰ,ਡਰਾਇਵਰ, ਫਾਇਰਮੈਨ ਜਾਂ  ਹੋਰ ਕੈਟਾਗਰੀ ਦੇ ਕਰਮਚਾਰੀਆਂ ਨੂੰ ਪੱਕੇ ਕਰਕੇ ਨਿਯੁਕਤੀ ਪੱਤਰ ਦਿੱਤੇ ਜਾਣ।

3. ਕ੍ਰਿਸ਼ਨ ਲੀਲ ਡਰਾਈਵਰ ਨੂੰ ਪੱਕਾ ਕਰਕੇ ਨਿਯੁਕਤੀ ਪੱਤਰ ਦਿੱਤੀ ਜੀਵਾ।

4. ਮਤਾ ਨੰ 234 ਮਿਤੀ17/062011 ਮਾਲੀਆਂ ਸਬੰਧੀ  ਸਰਕੀਰ ਪਾਸੋਂ ਸੜਨ 2017 ਵਿੱਚ ਪੰਜਵੀਂ ਵੀਰ ਮੰਜੂਰੀ ਆਉਣ ਤੋਂ ਬਾਅਦ ਵੀ ਅੱਤੇ ਤਿੰਨ ਵਾਰ ਇੰਟਰਵਿਊ ਹੋਣ ਦੇ ਬਾਅਦ ਭਰਤੀ ਨਹੀਂ ਕੀਤੀ ਗਈ। ਯੋਗਤਾ ਅਨੂੰਸੀਰ ਮਾਲੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।

5. ਵਾਟਰ ਸਪਲਾਈ ਦੇ ਤਕਨੀਕੀ ਕਾਮੇ ਜੋ ਕਿ ਆਈ.ਟੀ.ਆਈ ਦੀ ਡਿਪਲੋਮਾ ਪਾਸ ਹਨ ਅੱਤੇ ਜ਼ਰੂਰੀ ਸੇਵਾਵਾਂ ਅਧੀਨ ਵਾਟਰ ਸਪਲਾਈ ਵਿੱਚ ਅਪਣਾ ਰੰਮ ਪੁਰੀ ਮਿਹਨਤ ਅੱਤੇ ਲਗਨ ਨਾਲ ਡਿਊਟੀ  ਨਿੰਭੀਉੰਦੱ ਹਨ ਇਹ ਦਰਜ਼ਾ ਤਿੰਨ ਦੇ ਹਨ ਇਹਨੀ ਤੋਂ ਦਰਜ਼ਾ ਚਾਰ ਦਾ ਕੰਮ ਨਾਂ ਲਿਆ ਜੀਵੇ॥

6. ਟਿੰਕੂ ਸਪੁੱਤਰ ਮੰਗਤ ਰਾਮ ਵਾਰਡ ਨੰ 49 ਨੂੰ ਪੁਲਿਸ ਰਿਪੱਰਟ ਦੀ ਪੁਸ਼ਟੀ ਤੋਂ ਬਾਅਦ ਜੁਆਇੰਨ ਪੱਤਰ ਦਿੱਤੀ ਜਾਵੇ ਅੱਤੇ ਬਕਾਇਆ ਵੀ ਦਿੱਤਾ ਜੀਵੇ।  

      ਇਸ ਮੇਕੇ ਤੇ ਪਵਨ ਅੱਗਨੀਹੋਤਰੀ, ਸਨੀ ਸਹੇਤਾ,ਪੁਰਨ ਚੰਦ, ਵਿੱਕੀ ਸਹੋਤਾ, ਰਸ਼ਪਾਲ ਸਿੰਘ, ਯੁਗੇਸ਼ ਕੁਮਾਰ, ਅਸ਼ਵਨੀ ਕੁਮਾਰ, ਹਰਜੀਤ ਕੁਮਾਰ, ਦਿਲਬੀਗ ਸਿੰਘ, ਪ੍ਰਦੀਪ ਵੀਲਮੀਕੀ, ਸੁਰਿੰਦਰ ਪਾਲ, ਸਿੰਘ, ਵਿਪਨ ਕੁਮਾਰ, ਜਤਿੰਦਰ ਪਾਲ, ਸੁਖਵਿੰਦਰ ਸਿੰਘ ਅੱਤੇ ਹੋਰ ਕਰਮਚਾਰੀ ਹਾਜਿਰ ਸਨ।


240

Share News

Login first to enter comments.

Latest News

Number of Visitors - 135501