ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨਣ ਵਿੱਚ ਦੁਸਰੀਆਂ ਪਾਰਟੀਆ ਤੋਂ ਬਾਜ਼ੀ ਮਾਰੀ।
ਜਲੰਧਰ/ਚੰਡੀਗੜ ਅੱਜ ਮਿਤੀ 20 ਅਕਤੂਬਰ (ਸੇਨੂੰ ਬਾਈ) : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਘਚਨ) ਸੰਦੀਪ ਪਾਠਕ 13 ਨਵੰਬਰ ਨੂੰ ਆਉਨ ਵਾਲੀਆਂ ਚਾਰੋ ਵਿਧਾਨ ਸਭਾ ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਅਨੂੰਸਾਰ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰਣਧਾਵਾ, ਚਵੇਬਾਲ ਤੋਂ ਇਨਸਾਨ ਚਬੇਵਾਲ, ਗਿਦੜਵਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਤੇ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ।
Login first to enter comments.