Friday, 30 Jan 2026

ਕੈਂਟ ਵਾਲਮੀਕਿ ਸਭਾ ਨੇ ਮਨਾਈਆ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ।

ਕੈਂਟ ਵਾਲਮੀਕਿ ਸਭਾ ਨੇ ਦੁੰਸਹਿਰੀ ਗ੍ਰਾਉੰਡ ਵਿਖੇ ਮਨੀਇਆ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਉਤਸਵ, ਸ਼ਰਧਾਲੂ ਹੋਏ ਨਤਮਸਤਕ।

ਜਲੰਧਰ ਅੱਜ ਮਿਤੀ 16 ਅਕਤੂਬਰ (ਵਿਕਰਾਂਤ ਮਦਾਨ) : ਜਲੰਧਰ ਕੈਂਟ ਵਿਖੇ ਅੱਜ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਉਸਤਵ ਦੁਸ਼ਹਿਰਾ ਗ੍ਰਾਉੰਡ ਵਿੱਚ ਬੜੇ ਧੁਮਧਾਮ ਨਾਲ ਮਨਾਇਆ ਗਿਆ, ਇਸ ਸਬੰਧ ਵਿੱਚ ਕੈਂਟ ਅੱਤੇ ਆਸ ਪਾਸ ਦੇ ਪਿੰਡਾਂ ਵਿੱਚੋਂ ਭਗਵਾਨ ਵਾਲਮੀਕ ਮੰਦਿਰਾਂ  ਤੋਂ ਸ਼ੋਭਾ ਯਾਤਰਾਂ   ਅਪਣੇ-ਅਪਣੇ ਇਲਾਕਿਆਂ ਵਿੱਚੋ ਹੁੰਦੀ ਹੋਈ ਦੁਸ਼ਹਿਰਾ ਗ੍ਰਾਉੰਡ ਕੈਂਟ ਵਿੱਖੇ ਪੁੱਜਿਆਂ ਜਿਹਨਾ ਦਾ ਸਵਾਗਤ ਕੈਂਟ ਵਾਲਮੀਕ ਸਭਾ ਦੇ ਤਰਸੇਮ ਚੋਧਰੀ, ਹਰਦੇਵ ਨਾਹਰ, ਹਰਦਿਆਲ ਨਾਹਰ, ਅਮਿਤ ਮੱਟੂ,ਮਦਨ ਲਾਲ ਨਾਹਰ ਆਦ ਨੇ ਕੀਤਾ।

          ਰਾਜ ਆਦਿ ਦਾਸ ਨੇ ਜੋਤ ਜਗਾਈ, ਇਸ ਮੋਕੇ ਤੇ ਸਾਧੁ ਸਮਾਜ ਤੋਂ ਸ਼ਿਵ ਨਾਥ, ਵਵਲਾ ਦਾਸ ਵੀ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ।

ਕੈਂਟ ਵਾਲਮੀਕ ਸਭਾ ਵੱਲੋਂ ਮੁੱਖ ਮਹਿਮਾਨ ਯੋਗੇਸ਼ ਗ੍ਰੇਵਾਲ, ਸਵਾਮੀ ਸ਼ਿਵ ਨਾਥ, ਵਵਲਾ ਦਾਸ, ਆਦਿ  ਦਾਸ ਪ੍ਰਚਾਰਕ, ਬਲਰਾਜ ਠਾਕੁਰ, ਸੋਨੂੰ ਢੇਸੀ, ਜਗਦੀਸ਼ ਗੱਗ, ਰਿਸ਼ੀ ਕੇਸ਼ ਵਰਮਾ, ਮਨੋਜ ਅਗਰਵਾਲ, ਹਰਦੇਵ ਨਾਹਰ, ਹਰਦਿਆਲ ਨਾਹਰ, ਰਾਕੇ਼ਸ ਕਨੋਜਿਆ, ਮਦਨ ਲਾਲ ਨਾਹਰ, ਅਨਿਲ  ਕਨੋਜਿਆ, ਰਵੀ, ਸ਼ਾਮ ਲਾਲ ਹੰਸ, ਲਲਿਤ ਕਨੋਜਿਆ,ਕਿਸ਼ੋਰ ਕਨੋਜਿਆ ਆਦ ਨੂੰ ਸਮਾਨਿਤ ਕੀਤਾ।

      ਸਭਾ ਵੱਲੋਂ ਸੋਭਾ ਯਾਤਰਾ ਸਮਾਨਿਤ ਕਰਨ ਤੋਂ ਇਲਾਵਾ ਸਾਰੀ ਸੰਗਤ ਲਲਈ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।

 


275

Share News

Login first to enter comments.

Latest News

Number of Visitors - 132925