ਪਿੰਡ ਜਗਰਾਲ ਤੋਂ ਭੁਪਿੰਦਰ ਸਿੰਘ ਵੱਡੇ ਫਰਕ ਨਾਲ ਜੇਤੂ ਰਹੇ

ਜਮਸ਼ੇਰ ਖਾਸ, 15 ਅਕਤੂਬਰ (ਜੀ ਐਸ ਕਾਹਲੋ)

ਹਲਕਾ ਜਲੰਧਰ ਛਾਉਣੀ ਵਿੱਚ ਪੈਂਦੇ ਪਿੰਡ ਜਗਰਾਲ ਜਿਸ ਦੀ ਲਗਭਗ 850 ਦੇ ਕਰੀਬ ਵੋਟ ਹੈ ਪੰਚਾਇਤੀ ਚੋਣਾਂ ਦੌਰਾਨ 7 ਵਾਰਡਾ ਦੇ ਮੈਂਬਰ ਪੰਚਾਇਤ ਦੇ ਉਮੀਦਵਾਰਾਂ ਅਤੇ ਦੋ ਸਰਪੰਚੀ ਦੇ ਉਮੀਦਵਾਰਾਂ ਭੁਪਿੰਦਰ ਸਿੰਘ ਅਤੇ ਬਲਵੀਰ ਸਿੰਘ ਲੱਡੂ ਵਿਚਕਾਰ ਚੋਣਾਂ ਦੌਰਾਨ ਸ਼ਾਂਤੀ ਪੂਰਵਕ ਨਤੀਜਾ ਨਿਕਲਿਆ। ਜਿੱਥੇ ਭੁਪਿੰਦਰ ਸਿੰਘ ਨੇ ਬਲਵੀਰ ਸਿੰਘ ਨੂੰ 230 ਵੋਟਾਂ ਦੇ ਫਰਕ ਨਾਲ ਹਰਾਇਆ। ਭੁਪਿੰਦਰ ਸਿੰਘ ਨੇ ਟੋਟਲ 430 ਵੋਟਾਂ ਹਾਸਲ ਕਰਕੇ ਪਿੰਡ ਜਗਰਾਲ ਦੇ ਪਹਿਲੀ ਵਾਰ ਸਰਪੰਚ ਚੁਣੇ ਗਏ।

ਫੋਟੋ = ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਭੁਪਿੰਦਰ ਸਿੰਘ ਆਪਣੇ ਸਮਰਥਕਾਂ ਦੇ ਨਾਲ।

77

Share News

Login first to enter comments.

Related News

Number of Visitors - 54299